spot_imgspot_imgspot_imgspot_img

ਕੈਨੇਡਾ ’ਚ ਖਾਲਿਸਤਾਨ ਪੱਖੀ ਰਾਇਸ਼ੁਮਾਰੀ ’ਚ ਪੁੱਛਿਆ ਜਾਵੇਗਾ ਨਿੱਝਰ ਦੀ ਹੱਤਿਆ ਬਾਰੇ ਸੁਆਲ

Date:

ਕੈਨੇਡਾ ’ਚ ਖਾਲਿਸਤਾਨ ਪੱਖੀ ਰਾਇਸ਼ੁਮਾਰੀ ’ਚ ਪੁੱਛਿਆ ਜਾਵੇਗਾ ਨਿੱਝਰ ਦੀ ਹੱਤਿਆ ਬਾਰੇ ਸੁਆਲ
ਟੋਰਾਂਟੋ: ਵੈਨਕੂਵਰ ਤੋਂ ਪ੍ਰਕਾਸ਼ਿਤ ‘ਸਨ ਅਖਬਾਰ’ ਅਨੁਸਾਰ ਗੈਰਕਾਨੂੰਨੀ ਕੱਟੜਪੰਥੀ ਸਮੂਹ ਸਿੱਖਸ ਫਾਰ ਜਸਟਿਸ (ਐੱਸਐੱਫਜੇ), ਜਿਸ ਨੇ ਸਰੀ ਵਿੱਚ 10 ਸਤੰਬਰ ਨੂੰ ਅਣਅਧਿਕਾਰਤ ਰਾਇਸ਼ੁਮਾਰੀ ਦਾ ਪਹਿਲਾ ਪੜਾਅ ਕਰਵਾਇਆ ਸੀ, ਨੇ ਕਿਹਾ ਕਿ ਉਨ੍ਹਾਂ ਨੇ ਬਿ੍ਰਟਿਸ ਕੋਲੰਬੀਆ ਵਿੱਚ ਬੈਲੇਟ ਵਿੱਚ ਸਵਾਲ ਸਾਮਲ ਕੀਤਾ ਹੈ। ਖਾਲਿਸਤਾਨ ਦੇ ਸਮਰਥਨ ’ਚੇ ਹੁਣ ਵੋਟਰਾਂ ਤੋਂ ਪੁੱਛਿਆ ਜਾਵੇਗਾ ਕੀ ਜੂਨ ਵਿੱਚ ਕੱਟੜਪੰਥੀ ਸਿੱਖ ਆਗੂ ਦੀ ਮੌਤ ਲਈ ਭਾਰਤੀ ਹਾਈ ਕਮਿਸਨਰ ਜ਼ਿੰਮੇਵਾਰ ਸੀ ਜਾਂ ਨਹੀਂ? 29 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ ਇਹ ਪੁੱਛੇਗੀ ਕਿ ਕੀ ਹਾਈ ਕਮਿਸਨਰ ਸੰਜੇ ਵਰਮਾ ਪਾਬੰਦੀਸੁਦਾ ਅਤਿਵਾਦੀ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦੇ ਮੁਖੀ ਅਤੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਕਤਲ ਲਈ ਜੰਿਮੇਵਾਰ ਹੈ ਜਾਂ ਨਹੀਂ। ਐੱਸਐੱਫਜੇ ਨੇ ਕਿਹਾ ਕਿ ਇਸ ਮਹੀਨੇ ਦੀ ਰਾਇਸ਼ੁਮਾਰੀ ਵਿੱਚ 135,000 ਤੋਂ ਵੱਧ ਵੋਟਰਾਂ ਨੇ ਹਿੱਸਾ ਲਿਆ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related