Year: 2023

ਮੇਰੇ ਸਾਥੀ ਮੈਨੂੰ ਘਰ ਬਿਠਾ ਕੇ ਚੁੱਪ ਕਰਵਾਉਣਾ ਚਾਹੁੰਦੇ ਨੇ: ਨਵਜੋਤ ਸਿੱਧੂ ਪਟਿਆਲ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਉਸ... Read More
ਕੈਨੇਡਾ ਵਿਖੇ ਕਤਲ ਦੇ ਦੋਸ਼ ’ਚ ਪੰਜਾਬਣ ਨੂੰ ਹਿਰਾਸਤ ’ਚ ਟੋਰਾਂਟੋ: ਕੈਨੇਡਾ ਦੇ ਬਿ੍ਰਟਿਸ ਕੋਲੰਬੀਆ ਸੂਬੇ ਵਿੱਚ ਔਰਤ ਦੀ ‘ਸੱਕੀ’ ਹਾਲਤ ’ਚ ਮੌਤ ਦੇ ਸਬੰਧ... Read More
ਜਾਮ ਕਾਰਨ ਸੈਲਾਨੀ ਹਿਮਾਚਲ ’ਚ ਆਉਣ ਤੋਂ ਕਤਰਾਉਣ ਲੱਗੇ ਹੋਟਲ ਸਨਅਤ ’ਤੇ ਮਾੜਾ ਅਸਰ ਸ਼ਿਮਲਾ : ਟਰੈਫਿਕ ਵਿੱਚ ਵਿਘਨ ਪੈਣ ਦੀਆਂ ਖਬਰਾਂ ਅਤੇ ਟ੍ਰੈਫਿਕ ਵਿੱਚ... Read More
ਰਾਜਸਥਾਨ ਕੈਬਨਿਟ ਦਾ ਵਿਸਤਾਰ, 22 ਵਿਧਾਇਕ ਮੰਤਰੀ ਬਣੇ ਜੈਪੁਰ : ਰਾਜਸਥਾਨ ਵਿਚ ਸੱਤਾਧਾਰੀ ਭਾਜਪਾ ਦੇ 22 ਵਿਧਾਇਕਾਂ ਨੇ ਅੱਜ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।... Read More
ਵਿਕਾਸ ਤੇ ਵਿਰਾਸਤ ਦੀ ਤਾਕਤ ਭਾਰਤ ਨੂੰ ਅੱਗੇ ਲਿਜਾਵੇਗੀ: ਮੋਦੀ ਅਯੁੱਧਿਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ਦੀ ਪੁਰਾਤਨ ਵਿਰਾਸਤ ਅਤੇ ਵਿਕਾਸ ਕਾਰਜਾਂ... Read More
ਕੈਨੇਡਾ: ਸਰੀ ’ਚ ਮੰਦਰ ਪ੍ਰਧਾਨ ਦੇ ਪੁੱਤ ਦੇ ਘਰ ਉਪਰ ਗੋਲੀਆਂ ਚੱਲੀਆਂ ਓਟਵਾ : ਕੈਨੇਡਾ ਦੇ ਸਰੀ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੇ ਘਰ ਗੋਲੀਬਾਰੀ... Read More
ਇਰਾਨ ਨੇ ਮੋਸਾਦ ਲਈ ਜਾਸੂਸੀ ਕਰਨ ਵਾਲੀ ਔਰਤ ਸਣੇ 4 ਨੂੰ ਫਾਂਸੀ ਦਿੱਤੀ ਤਹਿਰਾਨ : ਇਜਰਾਈਲ ਦੀ ਸੂਹੀਆ ਏਜੰਸੀ ਮੋਸਾਦ ਨਾਲ ਕਥਿਤ ਸਬੰਧਾਂ ਦੇ ਦੋਸ... Read More
ਐਨ.ਆਰ.ਆਈ. ਦੀਆਂ ਸ਼ਿਕਾਇਤਾਂ ਦੇ ਛੇਤੀ ਨਿਬੇੜੇ ਲਈ ਵੈੱਬਸਾਈਟ ਲਾਂਚ ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀ ਭਾਰਤੀਆਂ ਦੀਆਂ ਸਕਿਾਇਤਾਂ ਦੇ ਜਲਦੀ ਨਿਬੇੜੇ ਲਈ ਨਵੀਂ... Read More
67 ਲੱਖ ਰੁਪਏ ਤੋਂ ਵੱਧ ਦਾ ਸੋਨਾ ਜਬਤ ਅੰਮਿ੍ਰਤਸਰ : ਸਥਾਨ ਹਵਾਈ ਅੱਡੇ ਵਿਖੇ ਤਾਇਨਾਤ ਕਸਟਮ ਵਿਭਾਗ ਨੇ ਦੁਬਈ ਤੋਂ ਹਵਾਈ ਉਡਾਣ ਰਾਹੀਂ ਪੁੱਜੇ ਯਾਤਰੀ... Read More