ਬੰਗਲਾਦੇਸ ‘ਚ ਰੇਲ ਹਾਦਸੇ ‘ਚ 13 ਲੋਕਾਂ ਦੀ ਮੌਤ, ਕਈ ਜਖਮੀ

Date:

ਬੰਗਲਾਦੇਸ ‘ਚ ਰੇਲ ਹਾਦਸੇ ‘ਚ 13 ਲੋਕਾਂ ਦੀ ਮੌਤ, ਕਈ ਜਖਮੀ
ਢਾਕਾ : ਬੰਗਲਾਦੇਸ ਵਿੱਚ ਸੋਮਵਾਰ ਨੂੰ ਇੱਕ ਯਾਤਰੀ ਰੇਲਗੱਡੀ ਦੇ ਇੱਕ ਮਾਲ ਗੱਡੀ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜਖਮੀ ਹੋ ਗਏ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਿਸੋਰਗੰਜ ਤੋਂ ਢਾਕਾ ਜਾ ਰਹੀ ਯਾਤਰੀ ਰੇਲਗੱਡੀ ਸਾਮ 4:15 ਵਜੇ ਦੇ ਕਰੀਬ ਮਾਲ ਗੱਡੀ ਨਾਲ ਟਕਰਾ ਗਈ।

Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਰੂਸ ’ਤੇ ਹੋਰ ਪਾਬੰਦੀਆਂ ਲਾਉਣ ਲਈ ਤਿਆਰ: ਟਰੰਪ

ਰੂਸ ’ਤੇ ਹੋਰ ਪਾਬੰਦੀਆਂ ਲਾਉਣ ਲਈ ਤਿਆਰ: ਟਰੰਪਨਿਊਯਾਰਕ/ਵਾਸ਼ਿੰਗਟਨ :...

ਨਵਾਰੋ ਵੱਲੋਂ ਭਾਰਤ ਦੀ ਮੁੜ ਆਲੋਚਨਾ

ਨਵਾਰੋ ਵੱਲੋਂ ਭਾਰਤ ਦੀ ਮੁੜ ਆਲੋਚਨਾਨਿਊਯਾਰਕ : ਵਾਈਟ ਹਾਊਸ...

ਨੇਪਾਲ ’ਚ ਸੋਸ਼ਲ ਮੀਡੀਆ ’ਤੇ ਪਾਬੰਦੀ ਖ਼ਿਲਾਫ਼ ਪ੍ਰਦਰਸ਼ਨ ’ਚ 14 ਮੌਤਾਂ

ਨੇਪਾਲ ’ਚ ਸੋਸ਼ਲ ਮੀਡੀਆ ’ਤੇ ਪਾਬੰਦੀ ਖ਼ਿਲਾਫ਼ ਪ੍ਰਦਰਸ਼ਨ ’ਚ...