spot_imgspot_imgspot_imgspot_img

ਅਮਰੀਕਾ ਵਿਖੇ ਗੋਲੀਆਂ ਚਲਾ ਕੇ 22 ਵਿਅਕਤੀਆਂ ਦੀ ਹੱਤਿਆ 50 ਜ਼ਖ਼ਮੀ

Date:

ਅਮਰੀਕਾ ਵਿਖੇ ਗੋਲੀਆਂ ਚਲਾ ਕੇ 22 ਵਿਅਕਤੀਆਂ ਦੀ ਹੱਤਿਆ 50 ਜ਼ਖ਼ਮੀ

ਲੈਵਿਸਟਨ (ਅਮਰੀਕਾ) : ਇੱਕ ਬਹੁਤ ਹੀ ਦੁਖਦਾਈ ਘਟਨਾ ਨੂੰ ਅੰਜ਼ਾਮ ਦਿੱਤੇ ਜਾਣ ਦੀਆਂ ਖਬਰਾਂ ਮਿਲੀਆਂ ਹਨ, ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਮੇਨ ਸੂਬੇ ਦੇ ਲੈਵਿਸਟਨ ’ਚ ਇਕ ਵਿਅਕਤੀ ਨੇ ਦੋ ਥਾਵਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਘੱਟੋ-ਘੱਟ 22 ਮੌਤਾਂ ਹੋ ਗਈਆਂ ਤੇ 50 ਦੇ ਕਰੀਬ ਲੋਕ ਜਖਮੀ ਹੋ ਗਏ। ਹਮਲਾਵਾਰ ਹਾਲੇ ਪੁਲੀਸ ਦੇ ਹੱਥ ਨਹੀਂ ਆਇਆ। ਅਧਿਕਾਰੀਆਂ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਤੇ ਸੜਕਾਂ ’ਤੇ ਨਾ ਫਿਰਨ ਲਈ ਕਿਹਾ ਹੈ। ਇਸ ਘਟਨਾ ਨਾਲ ਸੂਬੇ ਦੇ ਦੂਜੇ ਸਭ ਤੋਂ ਵੱਡੇ ਸਹਿਰ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related