spot_imgspot_imgspot_imgspot_img

53 ਸਾਲਾ ਭਾਰਤੀ ਮੂਲ ਦਾ ਫਿਜ਼ੀਓਥੈਰੇਪਿਸਟ ਗਿ੍ਰਫ਼ਤਾਰ

Date:

53 ਸਾਲਾ ਭਾਰਤੀ ਮੂਲ ਦਾ ਫਿਜ਼ੀਓਥੈਰੇਪਿਸਟ ਗਿ੍ਰਫ਼ਤਾਰ
ਟੋਰਾਂਟੋ, 2 ਨਵੰਬਰ : ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ 53 ਸਾਲਾ ਭਾਰਤੀ ਮੂਲ ਦੇ ਫਜਿੀਓਥੈਰੇਪਿਸਟ ਨੂੰ ਕਲੀਨਿਕ ਵਿੱਚ ਮਹਿਲਾ ਮਰੀਜ ਦਾ ਜਿਨਸੀ ਸੋਸਣ ਕਰਨ ਦੇ ਮਾਮਲੇ ਵਿੱਚ ਗਿ੍ਰਫਤਾਰ ਕਰ ਲਿਆ ਗਿਆ ਹੈ। ਇਰਾਜ ਦਾਨੇਸਵਰ ਬਾਰੇ ਪੁਲੀਸ ਨੂੰ 23 ਅਕਤੂਬਰ ਨੂੰ ਸ਼ਿਕਾਇਤ ਮਿਲੀ ਸੀ ਕਿ ਉਸ ਨੇ ਰਿਚਮੰਡ ਹਿੱਲ ਦੇ ਯੋਂਗ ਸਟ੍ਰੀਟ ਅਤੇ ਸੈਂਟਰ ਸਟ੍ਰੀਟ ਦੇ ਖੇਤਰ ਵਿੱਚ ਕਲੀਨਿਕ ਵਿੱਚ ਫਿਜੀਓਥੈਰੇਪੀ ਦੌਰੇ ਦੌਰਾਨ ਔਰਤ ਦਾ ਜਿਨਸੀ ਸੋਸ਼ਣ ਕੀਤਾ। ਪੁਲੀਸ ਦਾ ਮੰਨਣਾ ਹੈ ਕਿ ਇਸ ਵਿਅਕਤੀ ਨੇ ਕਈ ਹੋਰ ਔਰਤਾਂ ਨਾਲ ਅਜਿਹਾ ਕੀਤਾ ਹੋ ਸਕਦਾ ਹੈ ਤੇ ਉਸ ਨੇ ਅਜਿਹੀ ਪੀੜਤ ਔਰਤਾਂ ਨੂੰ ਅੱਗੇ ਆਉਣ ਲਈ ਕਿਹਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related