ਹੁਣ ਇਹ ਸਪੱਸਟ ਹੋ ਗਿਐ ਟਰੰਪ ਬਾਗੀ ਹੈ : ਬਾਇਡਨ

ਹੁਣ ਇਹ ਸਪੱਸਟ ਹੋ ਗਿਐ ਟਰੰਪ ਬਾਗੀ ਹੈ : ਬਾਇਡਨ

0
129
  1. ਹੁਣ ਇਹ ਸਪੱਸਟ ਹੋ ਗਿਐ ਟਰੰਪ ਬਾਗੀ ਹੈ : ਬਾਇਡਨ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਇਹ ਹੁਣ ‘ਸਪੱਸਟ’ ਹੋ ਗਿਆ ਹੈ ਕਿ ਸਾਬਕਾ ਰਾਸਟਰਪਤੀ ਡੋਨਾਲਡ ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਹਾਰ ਤੋਂ ਬਾਅਦ ਨਤੀਜਿਆਂ ਨੂੰ ਉਲਟਾਉਣ ਲਈ ਬਗਾਵਤ ਕੀਤੀ ਸੀ। ਬਾਇਡਨ ਨੇ ਹਾਲਾਂਕਿ ਕੋਲੋਰਾਡੋ ਸੁਪਰੀਮ ਕੋਰਟ ਦੇ ਫੈਸਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ, ਜਿਸ ਵਿਚ ਕਿਹਾ ਗਿਆ ਸੀ ਕਿ ਸਾਬਕਾ ਰਾਸਟਰਪਤੀ ਡੋਨਾਲਡ ਟਰੰਪ ਦੀ 2021 ਵਿਚ ਸੰਸਦ ਭਵਨ ‘ਤੇ ਹਮਲੇ ਵਿਚ ਭੂਮਿਕਾ ਸੀ ਅਤੇ ਇਸ ਲਈ ਉਹ ਅਗਲੀ ਰਾਸਟਰਪਤੀ ਚੋਣ ਨਹੀਂ ਲੜ ਸਕਦੇ।

LEAVE A REPLY

Please enter your comment!
Please enter your name here