ਪੂਨੀਆ ਨੇ ਪਦਮ ਸ੍ਰੀ ਕੀਤਾ ਵਾਪਸ

ਪੂਨੀਆ ਨੇ ਪਦਮ ਸ੍ਰੀ ਕੀਤਾ ਵਾਪਸ

0
206

ਪੂਨੀਆ ਨੇ ਪਦਮ ਸ੍ਰੀ ਕੀਤਾ ਵਾਪਸ

ਨਵੀਂ ਦਿੱਲੀ: ਓਲੰਪਿਕਸ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਬਿ੍ਰਜ ਭੂਸਨ ਸਰਨ ਸਿੰਘ ਦੇ ਵਿਸਵਾਸਪਾਤਰ ਸੰਜੈ ਸਿੰਘ ਦੇ ਭਾਰਤੀ ਕੁਸਤੀ ਮਹਾਸੰਘ ਦਾ ਪ੍ਰਧਾਨ ਬਣਨ ਤੋਂ ਇਕ ਦਿਨ ਅੱਜ ਪਦਮਸ੍ਰੀ ਵਾਪਸ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਿ ਉਹ ਪ੍ਰਧਾਨ ਮੰਤਰੀ ਨੂੰ ਆਪਣਾ ਪਦਮਸ੍ਰੀ ਪੁਰਸਕਾਰ ਵਾਪਸ ਕਰ ਰਿਹਾ ਹਾਂ। ਉਧਰ ਖੇਡ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਪਦਮਸ੍ਰੀ ਵਾਪਸ ਕਰਨਾ ਬਜਰੰਗ ਪੂਨੀਆ ਦਾ ਨਿੱਜੀ ਫੈਸਲਾ ਹੈ। ਨਾਲ ਹੀ ਦਾਅਵਾ ਕੀਤਾ ਭਾਰਤ ਕੁਸ਼ਤੀ ਸੰਘ ਦੀਆਂ ਚੋਣਾਂ ਨਿਰਪੱਖ ਅਤੇ ਲੋਕਤੰਤਰੀ ਢੰਗ ਨਾਲ ਕਰਵਾਈਆਂ ਗਈਆਂ ਹਨ।

LEAVE A REPLY

Please enter your comment!
Please enter your name here