ਰਾਜਸਥਾਨ ਕੈਬਨਿਟ ਦਾ ਵਿਸਤਾਰ, 22 ਵਿਧਾਇਕ ਮੰਤਰੀ ਬਣੇ

ਰਾਜਸਥਾਨ ਕੈਬਨਿਟ ਦਾ ਵਿਸਤਾਰ, 22 ਵਿਧਾਇਕ ਮੰਤਰੀ ਬਣੇ

0
313

ਰਾਜਸਥਾਨ ਕੈਬਨਿਟ ਦਾ ਵਿਸਤਾਰ, 22 ਵਿਧਾਇਕ ਮੰਤਰੀ ਬਣੇ

ਜੈਪੁਰ : ਰਾਜਸਥਾਨ ਵਿਚ ਸੱਤਾਧਾਰੀ ਭਾਜਪਾ ਦੇ 22 ਵਿਧਾਇਕਾਂ ਨੇ ਅੱਜ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਨ੍ਹਾਂ ਵਿਚੋਂ 12 ਨੂੰ ਕੈਬਨਿਟ ਤੇ 10 ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਰਾਜਪਾਲ ਕਲਰਾਜ ਮਿਸ਼ਰਾ ਨੇ ਅੱਜ ਭਜਨ ਲਾਲ ਸ਼ਰਮਾ ਦੀ ਅਗਵਾਈ ਵਾਲੀ ਕੈਬਨਿਟ ਨੂੰ ਹਲਫ ਦਿਵਾਇਆ। ਇਸ ਸਬੰਧੀ ਇਕ ਸਮਾਗਮ ਅੱਜ ਰਾਜ ਭਵਨ ਵਿਚ ਹੋਇਆ। ਕੈਬਨਿਟ ਮੰਤਰੀਆਂ ਵਿਚ ਕਿਰੋੜੀ ਲਾਲ ਮੀਣਾ, ਗਜੇਂਦਰ ਸਿੰਘ ਖੀਂਵਸਰ, ਰਾਜਵਰਧਨ ਸਿੰਘ ਰਾਠੌੜ, ਬਾਬੂਲਾਲ ਖਰਾਦੀ, ਮਦਨ ਦਿਲਾਵਰ, ਅਵਿਨਾਸ਼ ਗਹਿਲੋਤ, ਜੋਗਾਰਾਮ ਪਟੇਲ, ਸੁਰੇਸ਼ ਸਿੰਘ ਰਾਵਤ, ਜੋਰਾਰਾਮ ਕੁਮਾਵਤ, ਕਨ੍ਹੱਈਆ ਲਾਲ ਚੌਧਰੀ, ਸੁਮਿਤ ਗੋਦਾਰਾ ਤੇ ਹੇਮੰਤ ਮੀਣਾ ਸ਼ਾਮਲ ਹਨ।

LEAVE A REPLY

Please enter your comment!
Please enter your name here