ਪੰਜ ਨਵੇਂ ਦੇਸ਼ ਬਿ੍ਰਕਸ ਦੇ ਪੂਰਨ ਮੈਂਬਰ ਬਣੇ

ਪੰਜ ਨਵੇਂ ਦੇਸ਼ ਬਿ੍ਰਕਸ ਦੇ ਪੂਰਨ ਮੈਂਬਰ ਬਣੇ

0
183

ਪੰਜ ਨਵੇਂ ਦੇਸ਼ ਬਿ੍ਰਕਸ ਦੇ ਪੂਰਨ ਮੈਂਬਰ ਬਣੇ

ਨਵੀਂ ਦਿੱਲੀ : ਭਾਰਤ, ਰੂਸ ਅਤੇ ਚੀਨ ਸਮੇਤ ਸਿਖਰਲੀਆਂ ਉਭਰਦੀਆਂ ਅਰਥਵਿਵਸਥਾਵਾਂ ਦੇ ਬਿ੍ਰਕਸ ਸਮੂਹ ਨੇ ਵਿਸਵ ਮਾਮਲਿਆਂ ਵਿਚ ਪੱਛਮੀ ਦਬਦਬੇ ਦੇ ਬਾਵਜੂਦ ਆਪਣੀ ਰਣਨੀਤਕ ਸਕਤੀ ਨੂੰ ਵਧਾਉਣ ਦੀ ਕੋਸ਼ਿਸ਼ ਵਿਚ ਪੰਜ ਪੂਰਨ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਜਿਵੇਂ ਹੀ ਰੂਸ ਨੇ ਬਿ੍ਰਕਸ ਦੀ ਪ੍ਰਧਾਨਗੀ ਸੰਭਾਲੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਸਮੂਹ ਹੁਣ 10 ਦੇਸ਼ਾਂ ਦਾ ਸੰਗਠਨ ਬਣ ਗਿਆ ਹੈ, ਜਿਸ ਵਿੱਚ ਮਿਸਰ, ਇਥੋਪੀਆ, ਇਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨਵੇਂ ਮੈਂਬਰ ਵਜੋਂ ਸਾਮਲ ਹੋਏ ਹਨ।

LEAVE A REPLY

Please enter your comment!
Please enter your name here