ਨੇਪਾਲੀ ਕਮਿਊਨਿਟੀ ਨੇ 2080 ਦਾ ਜਸ਼ਨ ਮਨਾਇਆ
ਮੈਰੀਲੈਂਡ ਬਾਲਟੀਮੋਰ ਦੇ ਵਿੱਚ ਨੇਪਾਲੀ ਕਮਿਊਨਿਟੀ ਨੇ 2080 ਦਾ ਜਸਨ ਮਨਾਇਆ ਗਿਆ। ਬਾਲਟੀਮੋਰ ਤਮੁ ਸੋਸਾਇਟੀ ਅਲੀ ਰਾਜਾ ਅਤੇ ਅਲਿਯਨ ਐਸੋਸੀਏਟ ਦਾ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਅਲੀ ਰਾਜਾ ਦੀ ਪੂਰੀ ਟੀਮ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀ। ‘ਵੋਆਇਸ ਆਫ ਨੇਪਾਲ’ ਅਤੇ ਬਚਿਆ ਨੇ ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਇਸ ਦੇ ਵਿੱਚ ਅਲੀ ਰਾਜਾ ਦੇ ਨਾਲ ਹਿਊਮਨ ਰਾਇਟਸ ਵਰਿੰਦਰ ਸਿੰਘ ਵੀ ਸ਼ਾਮਿਲ ਰਹੇ। ਸਾਰੀ ਟੀਮ ਨੂੰ ਸਰੋਪੀਆ ਦੇ ਨਾਲ ਸਨਮਾਨਿਤ ਕੀਤਾ ਗਿਆ।
