ਆਸਟਰੇਲਿਆ ਦੇ ਭਾਰਤੀ ਮੂਲ ਦੇ ਲੈਫਟੀਨੈਂਟ ਦੀ ਦਿਲ ਦੇ ਦੌਰੇ ਕਾਰਨ ਮੌਤਆਸਟਰੇਲਿਆ ਦੇ ਭਾਰਤੀ ਮੂਲ ਦੇ ਲੈਫਟੀਨੈਂਟ ਦੀ ਦਿਲ ਦੇ ਦੌਰੇ ਕਾਰਨ ਮੌਤ
ਸਿਡਨੀ :15 ਸਾਲ ਪਹਿਲਾਂ ਅਸਟ੍ਰੇਲੀਆ ਗਏ ਅਤੇ ਨੌਂ ਸਾਲ ਪਹਿਲਾਂ ਆਸਟਰੇਲੀਆ ਫੌਜ ਵਿੱਚ ਲੈਫਟੀਨੈਂਟ ਰਹੇ ਪਵਨਪ੍ਰੀਤ ਸਿੰਘ (39) ਦੀ ਲੰਘੀ ਸਾਮ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ। ਉਹ ਆਪਣੇ ਭਤੀਜੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਸਟਰੇਲੀਆ ਤੋਂ ਪਿੰਡ ਨੰਗਲ ਬੁੱਟਰ (ਬਟਾਲਾ) ਵਿਚ ਭਤੀਜੇ ਦੇ ਵਿਆਹ ਵਿੱਚ ਸਾਮਲ ਹੋਣ ਲਈ ਘਰ ਆਇਆ ਸੀ।