ਅਮਰੀਕੀ ਜੱਜ ਵੱਲੋਂ ਨਿਖਿਲ ਗੁਪਤਾ ਦੀ ਅਪੀਲ ਰੱਦ

latest Newsਅਮਰੀਕੀ ਜੱਜ ਵੱਲੋਂ ਨਿਖਿਲ ਗੁਪਤਾ ਦੀ ਅਪੀਲ ਰੱਦ

ਅਮਰੀਕੀ ਜੱਜ ਵੱਲੋਂ ਨਿਖਿਲ ਗੁਪਤਾ ਦੀ ਅਪੀਲ ਰੱਦ

ਨਿਊਯਾਰਕ: ਅਮਰੀਕਾ ਦੀ ਧਰਤੀ ’ਤੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚਣ ਦੇ ਮੁਲਜਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਸਬੂਤ ਮੁਹੱਈਆ ਕਰਵਾਉਣ ਦੀ ਬੇਨਤੀ ਨੂੰ ਅਮਰੀਕੀ ਜੱਜ ਨੇ ਰੱਦ ਕਰ ਦਿੱਤਾ ਹੈ। ਅਮਰੀਕਾ ਦੇ ਜਲ੍ਹਿਾ ਜੱਜ ਵਿਕਟਰ ਮੈਰੇਰੋ ਨੇ ਅੱਜ ਆਦੇਸ ਵਿੱਚ ਗੁਪਤਾ ਦੇ ਵਕੀਲ ਦੀ ਇਸ ਕੇਸ ਵਿੱਚ ਸਬੂਤ ਪ੍ਰਦਾਨ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ। 52 ਸਾਲਾ ਗੁਪਤਾ ‘ਤੇ ਸੰਘੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਵਿਚ ਅਮਰੀਕਾ ਦੀ ਧਰਤੀ ‘ਤੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਸਿ ਵਿਚ ਭਾਰਤ ਸਰਕਾਰ ਦੇ ਕਰਮਚਾਰੀ ਨਾਲ ਸਹਿਯੋਗ ਕਰਨ ਦਾ ਦੋਸ ਲਗਾਇਆ ਸੀ।

Check out our other content

Check out other tags:

Most Popular Articles