ਪਤਨੀ ਦੀ ਹੱਤਿਆ ਦੇ ਦੋਸ਼ੀ ਪੰਜਾਬੀ ਨੂੰ ਉਮਰ ਕੈਦ

ਪਤਨੀ ਦੀ ਹੱਤਿਆ ਦੇ ਦੋਸ਼ੀ ਪੰਜਾਬੀ ਨੂੰ ਉਮਰ ਕੈਦ

0
152

ਪਤਨੀ ਦੀ ਹੱਤਿਆ ਦੇ ਦੋਸ਼ੀ ਪੰਜਾਬੀ ਨੂੰ ਉਮਰ ਕੈਦ

ਟੋਰਾਂਟੋ : ਕੈਨੇਡਾ ਦੇ ਬਿ੍ਰਟਿਸ ਕੋਲੰਬੀਆ ਸੂਬੇ ’ਚ ਸਾਲ 2022 ਵਿੱਚ ਆਪਣੀ ਪਤਨੀ ਦੀ ਘਰ ’ਚ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਭਾਰਤੀ ਮੂਲ ਦੇ 40 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਨਵਿੰਦਰ ਗਿੱਲ ਨੇ ਪਿਛਲੇ ਸਾਲ ਜੂਨ ’ਚ ਆਪਣਾ ਦੋਸ ਕਬੂਲ ਕੀਤਾ ਸੀ। ਉਸ ਨੇ ਆਪਣੀ ਪਤਨੀ 40 ਸਾਲਾ ਹਰਪ੍ਰੀਤ ਕੌਰ ਗਿੱਲ ਦਾ ਕਤਲ ਕੀਤਾ ਸੀ। ਉਹ ਅਧਿਆਪਕਾ ਅਤੇ ਤਿੰਨ ਬੱਚਿਆਂ ਦੀ ਮਾਂ ਸੀ। ਦੋਸ਼ੀ ਨੂੰ 10 ਸਾਲਾਂ ਲਈ ਬਿਨਾਂ ਪੈਰੋਲ ਦੀ ਸਜਾ ਸੁਣਾਈ ਗਈ ਹੈ।

LEAVE A REPLY

Please enter your comment!
Please enter your name here