ਧਮਕੀ ਤੇ ਫਿਰੌਤੀ ਮਾਮਲੇ ’ਚ ਗਿ੍ਰਫਤਾਰੀ ਪੁਲੀਸ ਦਾ ਡਰਾਮਾ: ਚੰਨੀ

ਧਮਕੀ ਤੇ ਫਿਰੌਤੀ ਮਾਮਲੇ ’ਚ ਗਿ੍ਰਫਤਾਰੀ ਪੁਲੀਸ ਦਾ ਡਰਾਮਾ: ਚੰਨੀ

0
150

ਧਮਕੀ ਤੇ ਫਿਰੌਤੀ ਮਾਮਲੇ ’ਚ ਗਿ੍ਰਫਤਾਰੀ ਪੁਲੀਸ ਦਾ ਡਰਾਮਾ: ਚੰਨੀ

ਰੂਪਨਗਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਧਮਕੀ ਦੇਣ ਤੇ ਫਿਰੌਤੀ ਮੰਗਣ ਦੇ ਮਾਮਲੇ ’ਚ ਗਿ੍ਰਫਤਾਰੀ ਨੂੰ ਮਹਿਜ ਡਰਾਮਾ ਕਰਾਰ ਦਿੱਤਾ ਹੈ। ਪੁਲੀਸ ਦੀ ਇਸ ਕਾਰਵਾਈ ਨੂੰ ਡਰਾਮਾ ਦੱਸਦਿਆਂ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ, ਉਹ ਹਿੰਦੀ ਬੋਲਣ ਵਾਲਾ ਹੈ ਪਰ ਜਿਸ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ, ਉਹ ਵਿਅਕਤੀ ਠੇਠ ਪੰਜਾਬੀ ਬੋਲਦਾ ਸੀ।

LEAVE A REPLY

Please enter your comment!
Please enter your name here