spot_imgspot_imgspot_imgspot_img

ਸਰਕਾਰ ਮੇਰੇ ਨਵਜੰਮੇ ਪੁੱਤ ਬਾਰੇ ਕਾਗਜ-ਪੱਤਰ ਮੰਗ ਕੇ ਪ੍ਰੇਸ਼ਾਨ ਕਰ ਰਹੀ ਹੈ: ਬਲਕੌਰ ਸਿੰਘ ਸਿੱਧੂ

Date:

  1. ਸਰਕਾਰ ਮੇਰੇ ਨਵਜੰਮੇ ਪੁੱਤ ਬਾਰੇ ਕਾਗਜ-ਪੱਤਰ ਮੰਗ ਕੇ ਪ੍ਰੇਸ਼ਾਨ ਕਰ ਰਹੀ ਹੈ: ਬਲਕੌਰ ਸਿੰਘ ਸਿੱਧੂ
  2. ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਨਵੇਂ ਜਨਮੇ ਪੁੱਤ ਦੇ ਦਸਤਾਵੇਜ ਮੰਗਣ ਲਈ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਸੋਸਲ ਮੀਡੀਆ ਰਾਹੀਂ ਪੰਜਾਬ ਸਰਕਾਰ ‘ਤੇ ਦੋਸ ਲਾਇਆ ਕਿ ਬੱਚੇ ਦੇ ਦਸਤਾਵੇਜਾਂ ਲਈ ਉਨ੍ਹਾਂ ਨੂੰ ਪ੍ਰੇਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਫੌਜ ਵਿਚ ਨੌਕਰੀ ਕਰਦੇ ਰਹੇ ਹਨ ਅਤੇ ਭਾਰਤੀ ਕਾਨੂੰਨ ਦੀ ਬਹੁਤ ਕਦਰ ਕਰਦੇ ਹਨ। ਉਨ੍ਹਾਂ ਨੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਤੇ ਸਾਰੇ ਕਾਨੂੰਨੀ ਦਸਤਾਵੇਜ ਸਾਹਮਣੇ ਰੱਖ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬੱਚਾ ਛੋਟਾ ਹੈ ਅਤੇ ਹਸਪਤਾਲ ਵਿਚ ਜੱਚਾ ਬੱਚਾ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਇਥੋਂ ਵਿਹਲੇ ਹੋਕੇ ਜੋ ਸਰਕਾਰ ਦਸਤਾਵੇਜ ਮੰਗੇਗੀ, ਦੇ ਦਿੱਤੇ ਜਾਣਗੇ। ਉਨ੍ਹਾਂ ਦੋਸ ਲਾਇਆ ਕਿ ਪ੍ਰਸਾਸਨ ਵਾਰ ਵਾਰ ਦਸਤਾਵੇਜ ਦੀ ਮੰਗ ਕਰਕੇ ਪ੍ਰੇਸਾਨ ਕਰ ਰਿਹਾ ਹੈ। ਉਧਰ ਇਹ ਮਾਮਲਾ ਰਾਜਸੀ ਰੂਪ ਧਾਰ ਗਿਆ ਹੈ। ਕਈ ਨੇਤਾ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਹੱਕ ਵਿੱਚ ਆ ਗਏ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਅਮਰੀਕਾ ’ਚ ਭਾਰਤੀ ਵਿਦਿਆਰਥੀ ਲਾਪਤਾ, ਮਾਪਿਆਂ ਨੂੰ ਉਹਦਾ ਗੁਰਦਾ ਵੇਚਣ ਦੀ ਧਮਕੀ

ਅਮਰੀਕਾ ’ਚ ਭਾਰਤੀ ਵਿਦਿਆਰਥੀ ਲਾਪਤਾ, ਮਾਪਿਆਂ ਨੂੰ ਉਹਦਾ ਗੁਰਦਾ...

ਓਬਾਮਾ ਤੇ ਸੂਨਕ ਦੀ ਮੁਲਾਕਾਤ ਦੀ ਚਰਚਾ

ਓਬਾਮਾ ਤੇ ਸੂਨਕ ਦੀ ਮੁਲਾਕਾਤ ਦੀ ਚਰਚਾ ਲੰਡਨ : ਬਰਤਾਨੀਆ...