spot_imgspot_imgspot_imgspot_img

ਚਾਹ ਦਾ ਲੰਗਰ ਚੱਲਦੇ ਸਮੇਂ ਚਾਹ ਮੰਗਣ ਉਪਰੰਤ ਨਿਹੰਗ ਸਿੰਘ ਵੱਲੋ ਤੇਜ਼ ਹਥਿਆਰ (ਤਲਵਾਰ) ਨਾਲ ਚਾਹ ਮੰਗਣ ਵਾਲੇ ਲੜਕੇ ਉਪਰ ਹਮਲਾ ਕਰ ਦਿੱਤਾ ਸ਼ੁਰੂ  

Date:

ਕਸਬਾ ਬਾਬਾ ਬਕਾਲਾ ਸਾਹਿਬ ਦੇ ਅਧਿਐਨ ਆਉਂਦੇ ਇੱਕ ਛੋਟਾ ਜਿਹਾ ਪਿੰਡ ਬੁਟਾਰੀ ਦਾ ਜਵਾਨ ਲੜਕਾ ਨੇੜਲੇ ਗੁਰੂਦਵਾਰਾ ਸਾਹਿਬ ਵਿੱਚ ਚਾਹ ਦਾ ਲੰਗਰ ਚੱਲਦੇ ਸਮੇਂ ਚਾਹ ਮੰਗਣ ਉਪਰੰਤ ਨਿਹੰਗ ਸਿੰਘ ਵੱਲੋ ਤੇਜ਼ ਹਥਿਆਰ (ਤਲਵਾਰ) ਨਾਲ ਚਾਹ ਮੰਗਣ ਵਾਲੇ ਲੜਕੇ ਉਪਰ ਹਮਲਾ ਕਰ ਦਿੱਤਾ ਸ਼ੁਰੂ

ਲੜਕੇ ਉੱਪਰ ਹਮਲਾ ਕਰਨ ਵਾਲੇ ਹਮਲਾ ਕਰਨ ਤੋਂ ਬਾਅਦ ਹੋਏ ਮੌਕੇ ਤੋਂ ਫਰਾਰ

ਬਾਬਾ ਬਕਾਲਾ ਸਾਹਿਬ ਜੀ ਨਿੱਜੀ ਹੋਸਪਿਟਲ ਵਿੱਚ ਲੜਕੇ ਦਾ ਲਾ ਇਲਾਕਾ ਨਿਵਾਸੀ ਵੱਲੋਂ ਦਾਖਲ ਕਰਵਾਇਆ ਗਿਆ।

ਪਰਿਵਾਰਿਕ ਮੈਂਬਰਾਂ ਨੂੰ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਪੁਲਿਸ ਦੇ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਵਾਇਆ ਗਿਆ ਕਿ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇਗੀ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਉਹਨਾਂ ਦੋਸ਼ੀਆਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ

ਪਿੰਡ ਦੇ ਵਿੱਚ ਲੋਕ ਸਹਿਮੇ ਹੋਏ ਨੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੁਲਿਸ ਕੋ ਇਨਸਾਫ ਦੀ ਮੰਗ ਕੀਤੀ

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

Husband of missing woman in Virginia accused of hiding body; search continues

Husband of missing woman in Virginia accused of hiding...

British rule to independence was a significant turning point,

As India celebrates its Independence Day on the 15th...

The first inaugural convention of Hope of Overseas Pakistanis took place in Barcelona, Spain,

  The first inaugural convention of Hope of Overseas Pakistanis...