spot_imgspot_imgspot_imgspot_img

ਅੰਮ੍ਰਿਤਸਰ ਦੇ ਸੁਲਤਾਨਵਿੰਡ ਪੁਲਿਸ ਸਟੇਸ਼ਨ ਦੇ ਸਾਹਮਣੇ ਇੱਕ ਨੌਜਵਾਨ ਦੀ ਮਿਲੀ ਲਾਸ਼।

Date:

ਅੰਮ੍ਰਿਤਸਰ ਦੇ ਸੁਲਤਾਨਵਿੰਡ ਪੁਲਿਸ ਸਟੇਸ਼ਨ ਦੇ ਸਾਹਮਣੇ ਇੱਕ ਨੌਜਵਾਨ ਦੀ ਮਿਲੀ ਲਾਸ਼।

ਮ੍ਰਿਤਕ ਨੌਜਵਾਨ ਦੀ ਪਹਿਚਾਨ ਸੁਖਮਨ ਸਿੰਘ ਵੱਜੋਂ ਹੋਈ।

ਨੌਜਵਾਨ ਦੀ ਉਮਰ 18 ਤੋਂ 19 ਸਾਲ ਦੱਸੀ ਜਾ ਰਹੀ ਹੈ।

30 ਅਕਤੂਬਰ ਤੋਂ ਘਰ ਤੋਂ ਸੀ ਲਾਪਤਾ।

ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਕੂਲ ਤੇ ਲਗਾਏ ਗਏ ਵੱਡੇ ਇਲਜ਼ਾਮ।

ਪੁਲਿਸ ਪਹੁੰਚੀ ਮੌਕੇ ਤੇ, ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜਿਆ।

ਪਰਿਵਾਰਿਕ ਮੈਂਬਰਾਂ ਨੇ ਕੀਤੀ ਇਨਸਾਫ ਦੀ ਮੰਗ।

ਅੰਮ੍ਰਿਤਸਰ 30 ਅਕਤੂਬਰ ਤੋਂ ਨੌਜਵਾਨ ਸੁਖਮਨ ਸਿੰਘ ਘਰ ਤੋਂ ਲਾਪਤਾ ਸੀ, ਅੱਜ ਉਸ ਦੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਪੁਲਿਸ ਸਟੇਸ਼ਨ ਦੇ ਸਾਹਮਣੇ ਨਹਿਰ ਦੇ ਕੋਲੋਂ ਮਿਲੀ ਲਾਸ਼, ਪਰਿਵਾਰਿਕ ਮੈਂਬਰਾਂ ਨੇ 30 ਅਕਤੂਬਰ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਕਿ ਉਨ੍ਹਾ ਦਾ ਲੜਕਾ ਲਾਪਤਾ ਹੈ ਜੌ ਮਿਲ ਨਹੀਂ ਰਿਹਾ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਕੂਲ ਤੇ ਲਗਾਏ ਗਏ ਵੱਡੇ ਇਲਜ਼ਾਮ, ਪਰਿਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਉਹਨਾਂ ਦਾ ਬੱਚਾ 30 ਅਕਤੂਬਰ ਤੋਂ ਘਰ ਤੋਂ ਲਾਪਤਾ ਸੀ, ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਸੀ, ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਵੱਲੋਂ ਢਿੱਲੀ ਕਾਰਵਾਈ ਕੀਤੀ ਗਈ ਅਤੇ ਉਹਨ੍ਾਂ ਦੇ ਮੁੰਡੇ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੀ।, ਪਰਿਵਾਰ ਮੈਂਬਰਾਂ ਨੇ ਇਨਸਾਫ ਦੀ ਕੀਤੀ ਮੰਗ।

ਦਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਜਾਂਚ, ਜਾਂਚ ਅਧਿਕਾਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਅੱਜ ਉਹਨਾਂ ਨੂੰ ਨਹਿਰ ਦੇ ਕੋਲੋਂ ਇੱਕ ਲਾਸ਼ ਮਿਲੀ, ਉਨਾਂ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਤੇ ਲੈ ਲਿਤਾ ਗਿਆ ਹੈ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ, ਅਤੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਜਾਂਚ। ਜਾਂਚ ਅਧਿਕਾਰੀ ਰਾਕੇਸ਼ ਕੁਮਾਰ

Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

5 ਜੁਲਾਈ ਨੂੰ ਰਿਲੀਜ਼ ਹੋਵੇਗੀ ‘ਸਨ ਆਫ ਸਰਦਾਰ 2

5 ਜੁਲਾਈ ਨੂੰ ਰਿਲੀਜ਼ ਹੋਵੇਗੀ ‘ਸਨ ਆਫ ਸਰਦਾਰ 2’ ਮੁੰਬਈ...

ਨਾਸਾ ਦਾ ਮਿਸ਼ਨ 6ਵੀਂ ਵਾਰ ਮੁਲਤਵੀ

ਨਾਸਾ ਦਾ ਮਿਸ਼ਨ 6ਵੀਂ ਵਾਰ ਮੁਲਤਵੀ ਨਵੀਂ ਦਿੱਲੀ : ਨਾਸਾ...

ਬਾਰਡਰ ਫੋਰਸ ਵੱਲੋਂ 7 ਕਿਲੋ ਨਸ਼ੀਲਾ ਪਦਾਰਥ ਜ਼ਬਤ

ਬਾਰਡਰ ਫੋਰਸ ਵੱਲੋਂ 7 ਕਿਲੋ ਨਸ਼ੀਲਾ ਪਦਾਰਥ ਜ਼ਬਤ ਅੰਮ੍ਰਿਤਸਰ :...

ਬਿਸ਼ਨੋਈ ਗੈਂਗ ਦੇ ਪੰਜ ਮੈਂਬਰ ਗ੍ਰਿਫ਼ਤਾਰ

ਬਿਸ਼ਨੋਈ ਗੈਂਗ ਦੇ ਪੰਜ ਮੈਂਬਰ ਗ੍ਰਿਫ਼ਤਾਰ ਪਟਿਆਲਾ : ਪੁਲੀਸ ਨੇ...