ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਤੇ ਦਿੱਤੇ ਬਿਆਨ ਤੇ ਸੀਨੀਅਰ ਕਾਂਗਰਸੀ ਆਗੂ ਰਾਜਕੁਮਾਰ ਵੇਰਕਾ ਦਾ ਵੱਡਾ ਬਿਆਨ ਆਇਆ ਸਾਹਮਣੇ 

ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਤੇ ਦਿੱਤੇ ਬਿਆਨ ਤੇ ਸੀਨੀਅਰ ਕਾਂਗਰਸੀ ਆਗੂ ਰਾਜਕੁਮਾਰ ਵੇਰਕਾ ਦਾ ਵੱਡਾ ਬਿਆਨ ਆਇਆ ਸਾਹਮਣੇ 

0
150

ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਤੇ ਦਿੱਤੇ ਬਿਆਨ ਤੇ ਸੀਨੀਅਰ ਕਾਂਗਰਸੀ ਆਗੂ ਰਾਜਕੁਮਾਰ ਵੇਰਕਾ ਦਾ ਵੱਡਾ ਬਿਆਨ ਆਇਆ ਸਾਹਮਣੇ

ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਵੀ ਬਿੱਟੂ ਸਾਰਾ ਦਿਨ ਕਿਸਾਨਾਂ ਨੂੰ ਗਾਲਾ ਕੱਢਦਾ ਰਹਿੰਦਾ ਕਿਸਾਨਾਂ ਦੇ ਖਿਲਾਫ ਬੋਲਦਾ ਉਹਨੂੰ ਇਹ ਨਹੀਂ ਪਤਾ ਕਿ ਤੇਰਾ ਪਰਿਵਾਰ ਵੀ ਕਿਸਾਨ ਹੀ ਹੈ ਤੁ ਵੀ ਇੱਕ ਕਿਸਾਨ ਦਾ ਪੁੱਤਰ ਹੈ ਸਰਦਾਰ ਬੇਅੰਤ ਸਿੰਘ ਦਾ ਪੋਤਰਾ ਹੈ ਤੇ ਇਡਾ ਹੰਕਾਰ ਬਿੱਟੂ ਜੀ ਚੰਗਾ ਨਹੀਂ ਹੁੰਦਾ ਜਿਨ੍ਹਾਂ ਹੰਕਾਰ ਤੁਸੀਂ ਕਰ ਰਹੇ ਹੋ ਸਾਡਾ ਕਿਸਾਨ ਜਿਹੜਾ ਆ ਉਹ ਬਈ ਸਾਡਾ ਅੰਨਦਾਤਾ ਹ ਉਹਦੇ ਖਿਲਾਫ ਇਨੀ ਭੱਦੀ ਸ਼ਬਦਾਵਲੀ ਵਰਤਣੀ ਇਹ ਗੱਲ ਠੀਕ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਬਿੱਟੂ ਨੇ ਕੰਗਣਾ ਰਨੌਤ ਦਾ ਝੂਠਾ ਖਾ ਲਿਆ ਉਹ ਛੱਡ ਕੇ ਆਰਾਮ ਨਾਲ ਬਹਿ ਗਈ ਉਹ ਤੇ ਬਿੱਟੂ ਨੇ ਉਹਦਾ ਪਲੜਾ ਫੜ ਲਿਆ ਜੋ ਕੰਗਣਾ ਬੋਲਦੀ ਸੀ ਅੱਜ ਉਹ ਬਿੱਟੂ ਬੋਲ ਰਿਹਾ ਤੇ ਬਿੱਟੂ ਜੀ ਨੂੰ ਚਾਹੀਦਾ ਕਿ ਇਸ ਗੱਲਾਂ ਤੋਂ ਆ ਜਾਓ ਇਹਨਾਂ ਹਰਕਤਾਂ ਤੋਂ ਬਾਜ ਆਓ ਕਿਸਾਨ ਤੁਹਾਨੂੰ ਕਦੀ ਮਾਫ ਨਹੀਂ ਕਰੇਗਾ ਪੰਜਾਬ ਤੁਹਾਨੂੰ ਕਦੀ ਮਾਫ ਨਹੀਂ ਕਰੇਗਾ ਜਿੰਨੇ ਮਰਜੀ ਜੋਰ ਲਾ ਦੋ ਪੰਜਾਬ ਦੇ ਵਿੱਚ ਬੀਜੇਪੀ ਦੇ ਪੈਰ ਨਹੀਂ ਲੱਗਣਗੇ

ਬਾਈਟ ਰਾਜਕੁਮਾਰ ਵੇਰਕਾ ਸੀਨੀਅਰ ਕਾਂਗਰਸੀ ਆਗੂ

LEAVE A REPLY

Please enter your comment!
Please enter your name here