ਲੁਧਿਆਣਾ ਦੇ ਕਾਰਾਵਾਰਾ ਇਲਾਕੇ ਦੇ ਵਿੱਚ ਗੈਸ ਏਜੰਸੀ ਦੇ ਬੈਕ ਸਾਈਡ ਕਬਾੜ ਦੇ ਗੁਦਾਮ ਦੇ ਵਿੱਚ ਲੱਗੀ ਭਿਆਨਕ ਅੱਗ

ਲੁਧਿਆਣਾ ਦੇ ਕਾਰਾਵਾਰਾ ਇਲਾਕੇ ਦੇ ਵਿੱਚ ਗੈਸ ਏਜੰਸੀ ਦੇ ਬੈਕ ਸਾਈਡ ਕਬਾੜ ਦੇ ਗੁਦਾਮ ਦੇ ਵਿੱਚ ਲੱਗੀ ਭਿਆਨਕ ਅੱਗ

0
143

ਲੁਧਿਆਣਾ ਦੇ ਕਾਰਾਵਾਰਾ ਇਲਾਕੇ ਦੇ ਵਿੱਚ ਗੈਸ ਏਜੰਸੀ ਦੇ ਬੈਕ ਸਾਈਡ ਕਬਾੜ ਦੇ ਗੁਦਾਮ ਦੇ ਵਿੱਚ ਲੱਗੀ ਭਿਆਨਕ ਅੱਗ ਲੱਗਣ ਦਾ ਨਹੀਂ ਲੱਗ ਸਕਿਆ ਕਾਰਨਾਂ ਦਾ ਪਤਾ ਮੌਕੇ ਦੇ ਪਹੁੰਚੇ ਦਮਕਲ ਵਿਭਾਗ ਦੀਆਂ ਤਿੰਨ ਗੱਡੀਆਂ ਦੋ ਤੋਂ ਢਾਈ ਘੰਟੇ ਬਾਅਦ ਅੱਗ ਦੇ ਪਾਇਆ ਗਿਆ ਕਾਬੂ ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਲੁਧਿਆਣਾ ਦੇ ਕਾਰੋਬਾਰ ਇਲਾਕੇ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਿਸ ਵੇਲੇ ਇੱਕ ਗੈਸ ਏਜੰਸੀ ਦੇ ਬੈਕ ਸਾਈਡ ਬਣੇ ਕਬਾੜ ਦੇ ਗੁਦਾਮ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੀ ਸੂਚਨਾ ਦਮਕਲ ਵਿਭਾਗ ਨੂੰ ਜਦੋਂ ਦਿੱਤੀ ਗਈ ਤਾਂ ਉਹਨਾਂ ਪੱਖੋਂ ਤਿੰਨ ਗੱਡੀਆਂ ਮੌਕੇ ਤੇ ਪੁੱਜੀਆਂ ਅਤੇ ਅੱਗ ਦੇ ਉੱਤੇ ਦੋ ਢਾਈ ਘੰਟੇ ਬਾਅਦ ਕਾਬੂ ਪਾਇਆ ਗਿਆ ਜਾ ਰਿਹਾ ਹੈ ਕਿ ਅੱਗ ਇਨੀ ਭਿਆਨਕ ਸੀ ਕਿ ਉਸਦੇ ਲਪਟਾਂ ਕਈ ਸੋ ਮੀਟਰ ਤੱਕ ਦੇਖੀਆਂ ਜਾ ਸਕਦੀਆਂ ਸਨ ਜਿਸਦੀਆਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਉਥੇ ਹੀ ਇਸ ਗੁਦਾਮ ਦੇ ਮਾਲਕ ਦਾ ਕਹਿਣਾ ਹੈ ਕਿ ਉਸਦਾ ਲੱਖਾਂ ਰੁਪਏ ਦਾ ਮਾਲ ਜਲ ਕੇ ਸਵਾਹ ਹੋ ਗਿਆ ਹੈ

 

 

LEAVE A REPLY

Please enter your comment!
Please enter your name here