ਇਹਨਾ ਸਭ ਦਾ ਬਾਈਕਾਟ ਕੀਤਾ ਜਾਵੇ।ਅਮਰੀਕਾ ਦੇ ਸਿੱਖ ਭਾਈਚਾਰੇ ਵੱਲੋਂ ਖਾਸ ਅਪੀਲ ਕੀਤੀ ਜਾਂਦੀ ਹੈ

0
164

ਅਮਰੀਕਾ ਦੇ ਸਿੱਖ ਭਾਈਚਾਰੇ ਵੱਲੋਂ ਖਾਸ ਅਪੀਲ ਕੀਤੀ ਜਾਂਦੀ ਹੈ।ਸੁਖਬੀਰ ਬਾਦਲ ਤੇ ਓਹਨਾ ਪਰਿਵਾਰ ਨੇ ਪੰਜਾਬ ਅਤੇ ਪੰਜਾਬੀਅਤ ਦਾ ਘਾਣ ਕੀਤਾ,ਹਰ ਇੱਕ ਪੰਜਾਬ ਨਾਲ ਜੁੜੇ ਪੰਜਾਬੀ ਨੂੰ ਤੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਇਹਨਾਂ ਦੇ ਗਲਤ ਕੰਮਾਂ ਨੂੰ ਦੇਖਦੇ ਹੋਏ ਹਰ ਇੱਕ ਪੰਜਾਬੀ ਨੂੰ ਇਹਨਾਂ ਦੇ ਹਰ ਇੱਕ ਕੰਮ ਦਾ ਬਾਈਕਾਟ ਕਰਨਾ ਚਾਹੀਦਾ
ਇਹਨਾਂ ਦੇ ਕੰਮਾਂ ਔਰਬਿਟ ਅਵੀਏਸ਼ਨ,ਡੱਬਵਾਲੀ ਟਰਾਂਸਪੋਰਟ,ਇੰਡੋ ਕੈਨਡੀਅਨ ਟਰਾਂਸਪੋਰਟ ਕੰਪਨੀ,ਮੈਟਰੋ ਈਕੋ ਗਰੀਨ ਰੈਸਟੋਰੈਂਟ,ਸਾਂਝ ਫਾਉਂਡੇਸ਼ਨ, ਫਲਕੋਂ ਪ੍ਰੋਪਰਟੀ,ਪੰਜਾਬ ਅਨਿਮਲ ਬ੍ਰੀਦਰਜ਼,ਗੁਰਬਾਜ਼ ਮੀਡੀਆ,ਜੀ ਨੈਕਸਟ medial, ਰਾਜਧਾਨੀ ਐਕਸਪ੍ਰੈਸ,ਅਜ਼ਾਦ ਹੁਸ਼ਿਆਰਪੁਰ,ਤਾਜ਼, ਟਰੈਵਲ, PTC ਗਰੁੱਪ ਅਤੇ ਔਰਬਿਟ ਰਿਜ਼ੌਰਟ

ਗੁਰਪ੍ਰੀਤ ਸਿੰਘ ਸੰਨੀ,ਮੈਰੀਲੈਂਡ ਬਾਲਟੀਮੋਰ ਗੁਰੂ ਘਰ ਪਰਧਾਨ

LEAVE A REPLY

Please enter your comment!
Please enter your name here