BSNL ਨੇ ਨਵਾਂ ਰਿਚਾਰਜ ਪਲੈਨ ਕੀਤਾ ਲਾਂਚ, ਸਿਰਫ਼ ਇੰਨੇ ਰੁਪਏ ‘ਚ ਚੱਲੇਗਾ ਸਾਲ ਭਰ ਤੱਕ ਲਈ ਡਾਟਾ, ਹੋਰ ਵੀ ਕਈ ਮਿਲਣਗੇ ਲਾਭ 

BSNL ਨੇ ਨਵਾਂ ਰਿਚਾਰਜ ਪਲੈਨ ਕੀਤਾ ਲਾਂਚ, ਸਿਰਫ਼ ਇੰਨੇ ਰੁਪਏ 'ਚ ਚੱਲੇਗਾ ਸਾਲ ਭਰ ਤੱਕ ਲਈ ਡਾਟਾ, ਹੋਰ ਵੀ ਕਈ ਮਿਲਣਗੇ ਲਾਭ 

0
101

BSNL ਨੇ ਨਵਾਂ ਰਿਚਾਰਜ ਪਲੈਨ ਕੀਤਾ ਲਾਂਚ, ਸਿਰਫ਼ ਇੰਨੇ ਰੁਪਏ ‘ਚ ਚੱਲੇਗਾ ਸਾਲ ਭਰ ਤੱਕ ਲਈ ਡਾਟਾ, ਹੋਰ ਵੀ ਕਈ ਮਿਲਣਗੇ ਲਾਭ

: BSNL ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਪਲੈਨਸ ਪੇਸ਼ ਕਰਦਾ ਰਹਿੰਦਾ ਹੈ। ਹੁਣ ਕੰਪਨੀ ਨੇ ਇੱਕ ਹੋਰ ਨਵਾਂ ਪਲੈਨ ਪੇਸ਼ ਕੀਤਾ ਹੈ। ਇਹ ਸਾਲਾਨਾ ਪਲੈਨ ਹੈ। ਦੱਸ ਦੇਈਏ ਕਿ ਪਿਛਲੇ ਸਾਲ ਜੀਓ ਅਤੇ ਏਅਰਟਲ ਵਰਗੀਆਂ ਕੰਪਨੀਆਂ ਨੇ ਆਪਣੇ ਰਿਚਾਰਜ ਪਲੈਨਸ ਦੀਆਂ ਕੀਮਤਾਂ ‘ਚ ਵਾਧਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਲੋਕ BSNL ਵੱਲ ਵਧਣ ਲੱਗੇ ਸੀ। ਇਸ ਲਈ ਕੰਪਨੀ ਗ੍ਰਾਹਕਾਂ ਨੂੰ ਆਪਣੇ ਵੱਲ ਹੋਰ ਖਿੱਚਣ ਲਈ ਨਵੇਂ ਪਲੈਨਸ ਲਿਆਉਦੀ ਰਹਿੰਦੀ ਹੈ।1999 ਰੁਪਏ ਵਾਲਾ ਪਲੈਨBSNL ਨੇ 1999 ਰੁਪਏ ਵਾਲਾ ਪ੍ਰੀਪੇਡ ਪਲੈਨ ਲਾਂਚ ਕੀਤਾ ਹੈ। ਇਹ ਪਲੈਨ ਉਨ੍ਹਾਂ ਗ੍ਰਾਹਕਾਂ ਲਈ ਫਾਇਦੇਮੰਦ ਹੋ ਸਕਦਾ ਹੈ, ਜੋ ਸਸਤੇ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਪਲੈਨ ਦੀ ਭਾਲ ਕਰ ਰਹੇ ਹਨ। ਜੇਕਰ ਤੁਸੀਂ ਹੁਣ ਇਸ ਪਲੈਨ ਨਾਲ ਰਿਚਾਰਜ ਕਰਦੇ ਹੋ ਤਾਂ ਤੁਹਾਨੂੰ ਫਿਰ ਰਿਚਾਰਜ ਸਾਲ 2026 ‘ਚ ਕਰਵਾਉਣਾ ਹੋਵੇਗਾ, ਕਿਉਕਿ ਇਹ ਪਲੈਨ ਸਾਲ ਭਰ ਚੱਲੇਗਾ। ਇਸਦੀ ਵੈਲਿਡੀਟੀ 365 ਦਿਨਾਂ ਤੋਂ ਜ਼ਿਆਦਾ ਹੈ।

LEAVE A REPLY

Please enter your comment!
Please enter your name here