ਦੇਸ਼ ’ਚ ਪੈਟਰੋਲ/ਡੀਜ਼ਲ ਦਾ ਬਹੁਤ ਸਟਾਕ ਹੈ, ਘਬਰਾਓ ਨਾ

ਦੇਸ਼ ’ਚ ਪੈਟਰੋਲ/ਡੀਜ਼ਲ ਦਾ ਬਹੁਤ ਸਟਾਕ ਹੈ, ਘਬਰਾਓ ਨਾ

0
121

ਦੇਸ਼ ’ਚ ਪੈਟਰੋਲ/ਡੀਜ਼ਲ ਦਾ ਬਹੁਤ ਸਟਾਕ ਹੈ, ਘਬਰਾਓ ਨਾ

ਨਵੀਂ ਦਿੱਲੀ :ਜਦੋਂ ਵੀ ਕਿਸੇ ਦੇਸ਼ ’ਚ ਲੜਾਈ ਲੱਗਦੀ ਹੈ ਤਾਂ ਹਰ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਜਾਂਦੀਆਂ ਹਨ ਅਤੇ ਲੋਕ ਘਬਰਾ ਕੇ ਵੱਧੂ ਖਰੀਦਦਾਰੀ ਕਰਨ ਲੱਗ ਪੈਂਦੇ ਹਨ। ਇਸ ਨਾਲ ਘਰੇਲੂ ਪਦਾਰਥਾਂ ਅਤੇ ਪੈਟਰੋਲ/ਡੀਜਲ ਦੀਆਂ ਕੀਮਤਾਂ ਵਿੱਚ ਭਾਰੀ ਵੱਧਾ ਕਰ ਦਿੱਤਾ ਜਾਂਦਾ ਹੈ। ਇਸ ਤਹਿਤ ਤੇਲ ਕੰਪਨੀਆਂ ਨੇਜਨਤਾ ਨੂੰ ਇਸ ਮੁਤੱਲਕ ਭਰੋਸਾ ਦਿੰਦਿਆਂ ਭਾਰਤ ਕੋਲ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ LP7 ਦਾ ਕਾਫ਼ੀ ਸਟਾਕ ਹੈ ਅਤੇ ਇਸ ਸਬੰਧੀ ਘਬਰਾਉਣ ਤੇ ਘਬਰਾਹਟ ਵਿਚ ਆ ਕੇ ਖਰੀਦਦਾਰੀ ਦੀ ਕੋਈ ਲੋੜ ਨਹੀਂ ਹੈ। ਗ਼ੌਰਤਲਬ ਹੈ ਕਿ ਖ਼ਾਸਕਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬਿਆਂ ਜਿਵੇਂ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਆਦਿ ਵਿਚ ਲੋਕਾਂ ’ਚ ਘਬਰਾਹਟ ਭਰੀ ਖ਼ਰੀਦਦਾਰੀ ਹੁੰਦੀ ਵਿੱਚ ਦੇਖੀ ਗਈ ਹੈ।

LEAVE A REPLY

Please enter your comment!
Please enter your name here