ਕਤਰ ਟਰੰਪ ਨੂੰ ਤੋਹਫੇ ਵਜੋਂ ਦੇਵੇਗਾ 3400 ਕਰੋੜ ਦਾ ਲਗਜ਼ਰੀ ਜਹਾਜ਼, 

ਕਤਰ ਟਰੰਪ ਨੂੰ ਤੋਹਫੇ ਵਜੋਂ ਦੇਵੇਗਾ 3400 ਕਰੋੜ ਦਾ ਲਗਜ਼ਰੀ ਜਹਾਜ਼, 

0
140

ਕਤਰ ਟਰੰਪ ਨੂੰ ਤੋਹਫੇ ਵਜੋਂ ਦੇਵੇਗਾ 3400 ਕਰੋੜ ਦਾ ਲਗਜ਼ਰੀ ਜਹਾਜ਼,

ਵਾਸ਼ਿੰਗਟਨ : ਡੋਨਾਲਡ ਟਰੰਪ 14 ਮਈ ਨੂੰ ਕਤਰ ਦੌਰਾ ’ਤੇ ਜਾ ਰਹੇ ਹਨ। ਕਤਰ ਸਰਕਾਰ ਬੇਸ਼ਕੀਮਤੀ ਲਗਜ਼ਰੀ ਜਹਾਜ਼ ਉਨ੍ਹਾਂ ਨੂੰ ਤੋਹਫ਼ੇ ਵਜੋਂ ਦੇਵੇਗੀ ਇਸ ਬਾਰੇ ਖਬਰਾਂ ਮਿਲ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਰੰਪ ’ਤੇ ਇਹ ਜਾਣਕਾਰੀ ਦਿੱਤੀ ਸਾਂਝੀ ਕੀਤੀ ਸੀ। ਬੋਇੰਗ 747-8 ਦੀ ਗਤੀ 1053 ਕਿਲੋਮੀਟਰ ਪ੍ਰਤੀ ਘੰਟਾ ਹੈ। ਜੇਕਰ ਅਸੀਂ ਇਸ ਲਗਜ਼ਰੀ ਜਹਾਜ਼ ਦੇ VV9 ਇੰਟੀਰੀਅਰ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਗੋਲਡ ਪਲੇਟਿਡ ਫਿਟਿੰਗਸ, ਕਸਟਮਾਈਜ਼ਡ ਫਰਨੀਚਰ, ਲਗਜ਼ਰੀ ਬੈੱਡਰੂਮ ਅਤੇ ਕਾਨਫਰੰਸ ਰੂਮ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਲਗਜ਼ਰੀ ਜਹਾਜ਼ ਦੀ ਕੀਮਤ 400 ਮਿਲੀਅਨ ਡਾਲਰ ਯਾਨੀ ਲਗਪਗ 3400 ਕਰੋੜ ਰੁਪਏ ਹੈ। ਇਸ ਸਭ ਦੇ ਵਿੱਚ ਵ੍ਹਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਟਰੰਪ ਇਸ ਜਹਾਜ਼ ਵਿੱਚ ਉਦੋਂ ਤੱਕ ਸਵਾਰ ਨਹੀਂ ਹੋ ਸਕਦੇ ਜਦੋਂ ਤੱਕ ਉਨ੍ਹਾਂ ਨੂੰ ਸੁਰੱਖਿਆ ਮਨਜ਼ੂਰੀ ਨਹੀਂ ਮਿਲ ਜਾਂਦੀ। ਇਸ ਜਹਾਜ਼ ਦੀ ਵਰਤੋਂ ਕਰਨ ਦੇ ਯੋਗ ਹੋਣ ਵਿੱਚ ਕੁਝ ਸਮਾਂ ਲੱਗੇ ਸਕਦਾ ਹੈ। ਸਾਰੀ ਦੁਨੀਆਂ ਦੀਆਂ ਨਜ਼ਰਾਂ ਇਸ ਤੋਹਫੇ ਵੱਲ ਹਨ।

LEAVE A REPLY

Please enter your comment!
Please enter your name here