ਇਰਾਨ ਨੇ ਆਈ.ਐਸ.ਆਈ. ਦੇ 9 ਅੱਤਵਾਦੀ ਦਿੱਤੀ ਫਾਂਸੀ

ਇਰਾਨ ਨੇ ਆਈ.ਐਸ.ਆਈ. ਦੇ 9 ਅੱਤਵਾਦੀ ਦਿੱਤੀ ਫਾਂਸੀ

0
69

ਇਰਾਨ ਨੇ ਆਈ.ਐਸ.ਆਈ. ਦੇ 9 ਅੱਤਵਾਦੀ ਦਿੱਤੀ ਫਾਂਸੀ

ਦੁਬਈ “: ਇਰਾਨ ਨੇ ਐਲਾਨ ਕੀਤਾ ਹੈ ਕਿ ਉਸ ਨੇ ਮੁਲਕ ਦੀਆਂ ਜੇਲ੍ਹਾਂ ਵਿਚ 2018 ਤੋਂ ਬੰਦ ਦਹਿਸ਼ਤਗਰਦ ਜਥੇਬੰਦੀ ਇਸਲਾਮੀ ਸਟੇਟ ਦੇ 9 ਅਤਿਵਾਦੀਆਂ ਨੂੰ ਫਾਂਸੀ ਲਾ ਦਿੱਤਾ ਹੈ। ਨਿਆਂਪਾਲਿਕਾ ਦੀ ਮਿਜ਼ਾਨ ਖ਼ਬਰ ਏਜੰਸੀ ਵੱਲੋਂ ਇਸ ਗੱਲ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਆਈਐਸਆਈਐਸ ਦੇ ਇਹ ਦਹਿਸ਼ਤਗਰਦ ਇਰਾਨ ਦੇ ਨੀਮ-ਫ਼ੌਜੀ ਦਸਤੇ ਰੈਵੋਲਿਊਸ਼ਨਰੀ ਗਾਰਡਜ ਉਤੇ ਹੋਏ ਇਕ ਹਮਲੇ ਦੇ ਸਬੰਧ ਵਿਚ 2018 ਵਿਚ ਗ੍ਰਿਫ਼ਤਾਰ ਕੀਤੇ ਗਏ ਸਨ। ਉਸ ਹਮਲੇ ਵਿਚ 3 ਜਵਾਨਾਂ ਦੀ ਮੌਤ ਹੋ ਗਈ ਸੀ।

LEAVE A REPLY

Please enter your comment!
Please enter your name here