ਛੁੱਟੀ ’ਤੇ ਆਏ ਫ਼ੌਜੀ ਵੱਲੋਂ ਖ਼ੁਦਕੁਸ਼ੀ ਸੁਨਾਮ ਊਧਮ ਸਿੰਘ ਵਾਲਾ : ਇੱਥੋਂ ਨੇੜਲੇ ਪਿੰਡ ਚੌਵਾਸ ਜਖੇਪਲ ਦੇ ਛੁੱਟੀ ’ਤੇ ਆਏ ਫ਼ੌਜੀ ਨੇ ਫਾਹਾ ਲੈ ਕੇ... Read More
Day: July 8, 2025
ਮੋਦੀ ਸਰਕਾਰ ਨੇ ਆਮ ਨਿਵੇਸ਼ਕਾਂ ਨੂੰ ਬਰਬਾਦ ਕੀਤਾ: ਰਾਹੁਲ ਨਵੀਂ ਦਿੱਲੀ : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅਮਰੀਕੀ ਟ?ਰੇਡਿੰਗ ਕੰਪਨੀ... Read More

ਆਦਮਪੁਰ ਵਿੱਚ ਘਰ ’ਤੇ ਪੈਟਰੋਲ ਬੰਬ ਸੁੱਟੇ ਜਲੰਧਰ : ਆਦਮਪੁਰ ਸ਼ਹਿਰ ਦੇ ਗਾਂਧੀ ਨਗਰ ਮੁਹੱਲੇ ਵਿੱਚ ਐਤਵਾਰ ਰਾਤ ਨੂੰ ਕਰੀਬ 12 ਵਜੇ ਮੋਟਰਸਾਈਕਲ ਸਵਾਰ ਤਿੰਨ... Read More
ਟਾਈਲਾਂ ਨਾਲ ਲੱਦੀ ਪਿਕਅੱਪ ਵੈਨ ਪਲਟੀ, ਤਿੰਨ ਮਰੇ ਫਗਵਾੜਾ : ਮਾਰਬਲ ਤੇ ਟਾਈਲਾਂ ਨਾਲ ਲੱਦੀ ਪਿਕਅੱਪ ਵੈਨ ਦੇ ਅੱਜ ਸਵੇਰੇ ਫਿਲੌਰ ਹਾਈਵੇਅ ’ਤੇ ਸ਼ਹਿਨਾਈ ਰਿਜ਼ੌਰਟ... Read More
ਪੁਲੀਸ ਥਾਣੇ ’ਚੋਂ ਕਬੱਡੀ ਖਿਡਾਰੀ ਦੀ ਗਲੀ-ਸੜੀ ਲਾਸ਼ ਬਰਾਮਦ ਸ਼ਾਹਕੋਟ (ਨਕੋਦਰ) : ਸ਼ਾਹਕੋਟ ਪੁਲੀਸ ਥਾਣੇ ਦੇ ਇੱਕ ਕਮਰੇ ਵਿੱਚੋਂ ਨੌਜਵਾਨ ਦੀ ਗਲੀ ਸੜੀ ਲਾਸ਼ ਮਿਲਣ... Read More
ਪੰਜਾਬ ’ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਆਗਾਜ਼ ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਅੱਜ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਆਗਾਜ਼ ਕੀਤਾ ਗਿਆ ਹੈ।... Read More
ਹਿਮਾਚਲ ’ਚ 225 ਸੜਕਾਂ ਬੰਦ ਇਥੇ 7 ਜ਼ਿਲ੍ਹਿਆਂ ਵਿੱਚ ਭਾਰੀ ਹੜ੍ਹਾਂ ਦਾ ਖ਼ਤਰਾ ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ... Read More
ਫਲਾਈਟ ’ਚ ਬੰਬ ਦੀ ਅਫ਼ਵਾਹ ਸਬੰਧੀ 69R ਦਰਜ ਚੰਡੀਗੜ੍ਹ “: ਅਧਿਕਾਰੀਆਂ ਨੇ... Read More
10 ਜੁਲਾਈ ਨੂੰ ਹਸੀਨਾ ਖ਼ਿਲਾਫ਼ ਦੋਸ਼ਾਂ ’ਤੇ ਹੋਵੇਗਾ ਫ਼ੈਸਲਾ ਢਾਕਾ : ... Read More
ਅਮਰੀਕਾ ਘੁੰਮਣ ਆਏ ਹੈਦਰਾਬਾਦ ਦੇ ਪਰਿਵਾਰਾਂ ਦੇ 4 ਮੈਂਬਰਾਂ ਦੀ ਸੜਕ ਹਾਦਸੇ ’ਚ ਮੌਤ ਟੈਕਸਸ: ਅਮਰੀਕਾ ਦੇ ਟੈਕਸਸ ਵਿਚ ਸੋਮਵਾਰ ਨੂੰ ਸੜਕ ਹਾਦਸੇ ਵਿਚ ਹੈਦਰਾਬਾਦ... Read More