ਪੰਜਾਬੀ ਟਰੱਕ ਡਰਾਈਵਰ ਨੇ ਲਈ ਯੂ ਟਰਨ ਕਰਦੇ ਹੋਏ ਤਿੰਨ ਲੋਕਾਂ ਦੀ ਜਾਨ
ਇਹ ਖ਼ਬਰ ਤਾਂ ਸਾਰੇ ਲੋਕਾਂ ਨੇ ਸੁਣ ਹੀ ਲੀ ਹੈ ਕਿ ਅਮਰੀਕਾ ਦੇ ਫ਼ਲੋਰੀਡਾ ਵਿਚ ਚੱਲਦੇ ਹਾਈਵੇ ‘ਤੇ ਯੂ-ਟਰਨ ਮਾਰ ਕੇ ਕਿਸਨੇ ਤਿੰਨ ਕਤਲ ਕਰ ਦਿੱਤੇ। ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਕੈਨੇਡਾ ਦੇ ਸਸਕੈਚਵਨ ਵਿੱਚ ਸੌਲਾ ਹਾਕੀ ਖਿਡਾਰੀ ਜਦ ਜਸਕੀਰਤ ਸਿੱਧੂ ਨੇ ਗਲਤੀ ਕਰਕੇ ਸਟੋਪ ਸਾਈਨ ਮਿੱਸ ਕਰ ਦਿੱਤਾ ਸੀ, ਉਸ ਵਾਰ ਕੀ ਹੋਇਆ ਸੀ। ਉਸ ਘਟਨਾ ਨਾਲ ਸਾਰੇ ਕੈਨੇਡਾ ਵਿੱਚ ਡ੍ਰਾਈਵਿੰਗ ਸੰਬੰਧੀ ਇੱਕ ਵੱਡਾ ਬਦਲਾਅ ਆਇਆ ਸੀ। ਉਸਨੇ ਸਾਰੇ ਮਾਪਿਆਂ ਨਾਲ ਦੁੱਖ ਜਤਾਇਆ ਤੇ ਮਾਫੀ ਮੰਗੀ ਸੀ।








ਹੁਣ ਇਸ ਤਾਜ਼ਾ ਘਟਨਾ ਉਪਰ ਚਰਚਾ ਕਰਦੇ ਹਾਂ। ਕਿਹਾ ਜਾ ਰਿਹਾ ਹੈ ਕਿ ਜਦੋਂ ਕੋਈ ਰੋਣਾ ਨਹੀਂ ਆਉਂਦਾ ਤਾਂ ਉਹ ਮੂੰਹ ਰੋਣ ਵਾਲਾ ਬਣਾ ਲਈਦਾ ਹੈ, ਪਰ ਹੁਣ ਇਹਨਾਂ ਨੂੰ ਕੋਈ ਪਛਤਾਵਾ ਮਹਿਸੂਸ ਹੋ ਰਿਹਾ ਹੈ? ਇਹ ਤਾਂ ਸਾਫ਼ ਹੈ ਕਿ ਜੇਕਰ ਚੰਗੀ ਸਣ ਕਰੋ, ਤਾਂ ਇੰਨੀ ਅਕਲ ਨਹੀਂ ਹੋਨੀ ਚਾਹੀਦੀ ਕਿ ਗੈਰਕਾਨੂੰਨੀ ਯੂ ਟਰਨ ਨਾ ਮਾਰੋ, ਜਿੱਥੇ ਬੋਰਡ ‘ਨੋ ਯੂ ਟਰਨ’ ਲੱਗੇ ਹੋਣ। ਪਰ ਇਹਨਾਂ ਫੁਕਰਿਆਂ ਨੂੰ ਅਕਲ ਕੌਣ ਦੇ ਸਕਦਾ ਹੈ?
ਹੁਣ ਸੋਸ਼ਲ ਮੀਡੀਆ ‘ਤੇ ਸਾਡੇ ਲੋਕਾਂ ਪ੍ਰਤੀ ਗੋਰੀਆਂ ਦੀ ਨਫ਼ਰਤ ਨੂੰ ਵੇਖੋ। ਪਹਿਲਾਂ ਹੀ ਸਾਡੇ ਪ੍ਰਤੀ ਮਾਣ ਨਹੀਂ ਸੀ, ਤੇ ਹੁਣ ਤਾਂ ਇਹਨਾਂ ਨੂੰ ਮੁੱਦਾ ਮਿਲ ਗਿਆ। ਡਰ ਹੈ ਕਿ ਕਿਸੇ ਹੋਰ ਨਾਲ ਅਣਸੁਖਾਵੀ ਘਟਨਾ ਨਾ ਹੋਵੇ। ਇਸ ਬੰਦੇ ਦੀ ਕਰਤੂਤ ਨੇ ਟਰੱਕ ਡਰਾਈਵਰਾਂ ਨੂੰ ਕੀ ਕਿਹੜੇ ਖ਼ਮਿਆਜ਼ੇ ਭੁਗਤਣੇ ਪੈਂਦੇ, ਇਹਨੂੰ ਵੀਡੀਓ ਬਣਾਵਾਂਗੇ, ਪਰ ਦੋਸਤੋਂ, ਸੰਭਲ ਜਾਓ! ਗੋਰੇ ਸਾਡੇ ਉਤੇ ਅੱਕੇ ਪਏ ਹਨ।
ਨਫ਼ਰਤ, ਮੁਰਦਾਬਾਦ, ਲੜਾਈਆਂ, ਪਾਰਕਾਂ ‘ਚ ਗੰਦ, ਵੀਕਐਂਡ ‘ਤੇ ਹੱਲੜਬਾਜ਼ੀ, ਮੇਲਾਂ ‘ਚ ਗੰਦ ਪਾਉਣਾ, ਆਉਣ ਵਾਲਾ ਸਮਾਂ ਇਹਨਾਂ ਮੁਲਕਾਂ ਵਿੱਚ ਸਾਡੇ ਲਈ ਭਿਆਨਕ ਦਿੱਖ ਰਿਹਾ ਹੈ, ਜਿਸਦਾ ਜੋ ਹੈ, ਉਹ ਸਾਨੂੰ ਹੀ ਸਹੋਲਤ ਦੇ ਰਹੀ ਹੈ।