ਅਮਰੀਕਾ ਯੂਨੀਵਰਸਿਟੀ ਆਫ ਰਿਲੀਜਸ (AURA) ਬਣ ਰਹੀ ਲੋਕਾਂ ਦੀ ਪਸੰਦ

0
10

ਅਮਰੀਕਾ ਯੂਨੀਵਰਸਿਟੀ ਆਫ ਰਿਲੀਜਸ (AURA) ਬਣ ਰਹੀ ਲੋਕਾਂ ਦੀ ਪਸੰਦਨਿਊਯਾਰਕ : ਜੇਕਰ ਤੁਸੀਂ ਵੀ ਅਮਰੀਕਾ ਵਰਗੇ ਦੇਸ਼ ਵਿੱਚ ਡਿਗਰੀ ਪ੍ਰਾਪਤ ਕਰਨ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਖ਼ਬਰ ਹੈ। ਅਮਰੀਕਾ ਯੂਨੀਵਰਸਿਟੀ ਆਫ ਰਿਲੀਜਸ ਤੁਹਾਡਾ ਇਹ ਮਿਸ਼ਨ ਪੂਰਾ ਕਰਨ ਵਿੱਚ ਤੁਹਾਡਾ ਸਹਿਯੋਗ ਕਰੇਗੀ। ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਤੁਸੀਂ (AURA) ਅਮਰੀਕਾ ਯੂਨੀਵਰਸਿਟੀ ਆਫ ਰਿਲੀਜਸ ਵਿੱਚ ਦਾਖਲਾ ਲੈ ਕੇ ਡਿਗਰੀ ਪ੍ਰਾਪਤ ਕਰ ਸਕਦੇ ਹੋ। ਆਨ-ਲਾਈਨ ਪੜ੍ਹਾਈ ਤੋਂ ਬਾਅਦ ਤੁਹਾਨੂੰ ਡਿਗਰੀ ਮੁਹੱਈਆ ਕੀਤੀ ਜਾਵੇਗੀ, ਜੋ ਤੁਹਾਡੇ ਬਿਜਨੈੱਸ ਨੂੰ ਅੱਗੇ ਲੈ ਕੇ ਜਾਣ ਵਿੱਚ ਸਹਾਈ ਹੋਵੇਗੀ ਅਤੇ ਤੁਹਾਡੇ ਤਰੱਕੀ ਦੇ ਸਾਰੇ ਰਸਤੇ ਖੁੱਲ੍ਹ ਜਾਣਗੇ। ਇਸ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਵੀਜਾ ਜਾਂ ਇਮੀਗੇ੍ਰੇਸ਼ਨ ਦੀ ਲੋੜ ਨਹੀਂ ਹੈ। ਸੋ (AURA) ਅਮਰੀਕਾ ਯੂਨੀਵਰਸਿਟੀ ਆਫ ਰਿਲੀਜਸ ਵਿੱਚ ਦਾਖਲਾ ਲਵੋ ਅਤੇ ਆਪਣੇ ਕੈਰੀਅਰ ਨੂੰ ਉਚਾਈ ਪ੍ਰਦਾਨ ਕਰੋ। ਇਹ ਜਾਣਕਾਰੀ (AURA) ਅਮਰੀਕਾ ਯੂਨੀਵਰਸਿਟੀ ਆਫ ਰਿਲੀਜਸ ਦੇ ਡੀਨ ਸ. ਵਰਿੰਦਰ ਸਿੰਘ ਦਿੰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਅਧਿਆਤਮਕ ਵਿਕਾਸ (Spiritual Growth), ਅਕਾਦਮਿਕ ਉੱਤਮਤਾ (Academic Excellence) ਮਨੁੱਖਤਾ ਦੀ ਸੇਵਾ (Service to Humanity), ਵਿਸ਼ਵਾਸ਼ ਦਾ ਵਿਸ਼ਵਵਿਆਪੀ ਭਾਈਚਾਰਾ (Global Community of Faith) ਹੀ ਪ੍ਰਦਾਨ ਨਹੀਂ ਕਰਦੀ ਬਲਕਿ ਸਮੁੱਚੇ ਵਿਸ਼ਵ ਨੂੰ ਇੱਕ ਪਰਿਵਾਰ ਵਾਂਗ ਜੋੜਨ ਲਈ ਵਚਨਬੱਧ ਹੈ। ਦੁਨੀਆਂ ਦੇ ਕੋਨੇ-ਕੋਨੇ ਤੋਂ ਵਿਦਿਆਰਥੀ ਇੱਥੇ ਇਕੱਠੇ ਹੋ ਕੇ ਪੜ੍ਹਦੇ, ਸਿੱਖਦੇ ਅਤੇ ਇੱਕ ਦੂਜੇ ਤੋਂ ਪ੍ਰੇਰਿਤ ਹੁੰਦੇ ਹਨ। ਸੋ ਇਸ ਯੂਨੀਵਰਸਿਟੀ ਦਾ ਹਿੱਸਾ ਬਣੋ ਅਤੇ ਆਪਣੇ ਭਵਿੱਖ ਨੂੰ ਨਵੀਂ ਉਡਾਨ ਦਿਓ। ਵਧੇਰੇ ਜਾਣਕਾਰੀ ਲਈ ਸਾਡੀ ਵੈੱਬ ਸਾਈਟ www.Aura.University ’ਤੇ ਵਿਜਿਟ ਕਰੋ।

LEAVE A REPLY

Please enter your comment!
Please enter your name here