ਸਿੱਖ ਆਫ ਅਮੈਰਿਕਾ’ ਨੇ ਇੰਡੀਪੈਂਡਸ ਡੇ ਪਰੇਡ ’ਚ ਕੀਤੀ ਵੱਡੀ ਸ਼ਿਰਕਤ
ਸਿੱਖ ਅਮਰੀਕਾ ਦਾ ਅਤੁੱਟ ਅੰਗ : ਜਸਦੀਪ ਸਿੰਘ ਜੈਸੀ
ਵਾਸ਼ਿੰਗਟਨ : ‘ਸਿੱਖਸ ਆਫ ਅਮਰੀਕਾ’ ਵਾਸ਼ਿੰਗਟਨ ਡੀ.ਸੀ. ਵਿਖੇ ਆਯੋਜਿਤ ਰਾਸ਼ਟਰੀ ਸੁਤੰਤਰਤਾ ਦਿਵਸ ਪਰੇਡ ’ਚ ਪੂਰੀ ਜਾਹੋ-ਜਲਾਲ ਨਾਲ ਹਰ ਸਾਲ ਵਾਂਗ ਸ਼ਾਮਲ ਹੋਏ। 11ਵੀਂ ਵਾਰ ਲਗਾਤਾਰ ਅਮਰੀਕਾ ਦੇ ਰਾਸ਼ਟਰੀ ਸੁਤੰਤਰਤਾ ਦਿਵਸ ਵਿੱਚ ਭਾਗ ਲੈ ਕੇ ਇਤਿਹਾਸ ਸਿਰਜਿਆ ਹੈ। ਇਸ ਪਰੇਡ ਦੌਰਾਨ ਜਿਥੇ ਸਿੱਖ ਭਾਈਚਾਰਾ ਰੰਗੀਨ ਪੱਗਾਂ, ਚਿੱਟੀਆਂ ਕਮੀਜ਼, ਅਮਰੀਕੀ ਤੇ ਸਿੱਖ ਝੰਡਿਆਂ ਨਾਲ ਢੋਲ ਦੇ ਡੱਗੇ ’ਤੇ ਭੰਗੜਾ ਪਾਉਂਦੇ ਹੋਏ ਆਪਣੇ ਸੱਭਿਆਚਾਰ ਅਤੇ ਦੇਸ਼ ਭਗਤੀ ਦੀ ਝਲਕ ਪੇਸ਼ ਕਰ ਰਹੇ ਸਨ। ਨੈਸ਼ਨਲ ਡੇ ਪਰੇਡ ਵਿੱਚ ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧਤ ਹਰ ਸਾਲ ਵਾਂਗ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ
ਜਸਦੀਪ ਸਿੰਘ ਜੈਸੀ ਪ੍ਰਧਾਨ ਸਿੱਖਸ ਆਫ ਅਮੈਰਿਕਾ ਨੇ ਇਸ ਮੌਕੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਨੈਸ਼ਨਲ ਡੇ ਪਰੇਡ ਵਿੱਚ ਹਿੱਸਾ ਲੈ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਕਿਉਂਕਿ ਅਮਰੀਕਾ ਸਾਨੂੰ ਆਪਣੀ ਜਾਣ ਤੋਂ ਵੀ ਪਿਆਰਾ ਹੈ। ਅਮੈਰਿਕਾ ਵਿੱ…
ਸਿੱਖ ਆਫ ਅਮੈਰਿਕਾ’ ਨੇ ਇੰਡੀਪੈਂਡਸ ਡੇ ਪਰੇਡ ’ਚ ਕੀਤੀ ਵੱਡੀ ਸ਼ਿਰਕਤ ਸਿੱਖ ਅਮਰੀਕਾ ਦਾ ਅਤੁੱਟ ਅੰਗ : ਜਸਦੀਪ ਸਿੰਘ ਜੈਸੀ
Date: