ਘੁਸਪੈਠੀਆਂ ਨੂੰ ਦੇਸ਼ ਤੋਂ ਬਾਹਰ ਕੱਢਾਂਗੇ: ਸ਼ਾਹ

0
207

ਘੁਸਪੈਠੀਆਂ ਨੂੰ ਦੇਸ਼ ਤੋਂ ਬਾਹਰ ਕੱਢਾਂਗੇ: ਸ਼ਾਹ
ਬਿਹਾਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਹਾਰ ਵਿੱਚ ਚੋਣ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (S9R) ਦਾ ਵਿਰੋਧ ਕਰਨ ਲਈ 9N491 ਗਠਜੋੜ ਦੀ ਨਿੰਦਾ ਕੀਤੀ, ਅਤੇ ਕਿਹਾ ਕਿ ਹਰੇਕ ਘੁਸਪੈਠੀਏ ਦਾ ਪਤਾ ਲਗਾ ਕੇ ਉਨ੍ਹਾਂ ਦੇ ਦੇਸ਼ਾਂ ਵਿੱਚ ਭੇਜ ਦਿੱਤਾ ਜਾਵੇਗਾ।
ਖਗੜੀਆ ਜ਼ਿਲ੍ਹੇ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਇਹ ਵਿਧਾਨ ਸਭਾ ਚੋਣਾਂ ਇਹ ਤੈਅ ਕਰਨਗੀਆਂ ਕਿ ਬਿਹਾਰ ਵਿੱਚ ‘ਜੰਗਲ ਰਾਜ’ ਵਾਪਸ ਆਵੇਗਾ ਜਾਂ ਸੂਬਾ ਵਿਕਾਸ ਦੇ ਰਾਹ ’ਤੇ ਚੱਲਦਾ ਰਹੇਗਾ।
ਉਨ੍ਹਾਂ ਕਿਹਾ ,“ ਰਾਹੁਲ ਗਾਂਧੀ ਨੂੰ ਇਨ੍ਹਾਂ ਘੁਸਪੈਠੀਆਂ ਨੂੰ ਬਚਾਉਣ ਲਈ ਯਾਤਰਾਵਾਂ ਸ਼ੁਰੂ ਕਰਨ ਦਿਓ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹ ਘੁਸਪੈਠੀ ਬਚਾਓ ਯਾਤਰਾ’ ਕੱਢ ਕੇ ਘੁਸਪੈਠੀਆਂ ਨੂੰ ਨਹੀਂ ਬਚਾ ਸਕਦੇ। ਹਰੇਕ ਘੁਸਪੈਠੀਏ ਦਾ ਪਤਾ ਲਗਾਇਆ ਜਾਵੇਗਾ, (ਵੋਟਰ ਸੂਚੀ ਵਿੱਚੋਂ) ਹਟਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਦੇਸ਼ਾਂ ਨੂੰ ਭੇਜ ਦਿੱਤਾ ਜਾਵੇਗਾ।”
ਰਾਜ ਸਭਾ ਚੋਣਾਂ: ਨੈਸ਼ਨਲ ਕਾਨਫਰੰਸ ਨੇ ਭਾਜਪਾ ਨੂੰ ਸੱਤ ਵੋਟਾਂ ਤੋਹਫ਼ੇ ’ਚ ਦਿੱਤੀਆਂ: ਸਜਾਦ ਲੋਨ ’
ਇਸ ਦੇ ਨਾਲ ਹੀ ਉਨ੍ਹਾਂ ਨੇ RJ4 ਸੁਪਰੀਮੋ ਲਾਲੂ ਪ੍ਰਸਾਦ ’ਤੇ ਸਿਰਫ਼ ਆਪਣੇ ਪਰਿਵਾਰ ਦੀ ਖੁਸ਼ਹਾਲੀ ’ਤੇ ਧਿਆਨ ਕੇਂਦਰਿਤ ਕਰਨ ਦਾ ਦੋਸ਼ ਲਗਾਇਆ।

LEAVE A REPLY

Please enter your comment!
Please enter your name here