ਸੋਸ਼ਲ ਮੀਡੀਆ ਤੇ ਵੀਡੀਓ ਵਇਯਰਲ ਬੱਸ ਸਟੈਂਡ ਦੇ ਉੱਤੇ ਹਾਈ ਵੋਲਟੇਜ ਡਰਾਮਾ
ਬਜ਼ੁਰਗ ਸਵਾਰੀਆਂ ਨੂੰ ਧੱਕੇ ਮਾਰ ਕੇ ਕੱਢਿਆ ਬੱਸ ਚੋਂ ਬਾਹਰ….ਅੱਗੋਂ ਬਜ਼ੁਰਗ ਸਵਾਰੀਆਂ ਨੇ ਵੀ ਕਰ ਦਿੱਤਾ ਹਾਈ ਵੋਲਟੇਜ ਡਰਾਮਾਮਾਹੌਲ ਗਰਮਾਇਆ ਅਤੇ ਅੱਤ ਦੀ ਹੋਈ ਬਹਿਸ ਗਾਲ੍ਹਾਂ ਗਲੋਚ ਕੀਤਾ ਸਵਾਰੀਆਂ ਨੇ
ਬਜ਼ੁਰਗ ਸਵਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ। ਬੱਸ ਨੂੰ ਸਟੈਂਡ ਤੇ ਨਹੀਂ ਲਿਆਉਂਦੇ ਬਲਕਿ ਚਲਦੀ ਚਲਦੀ ਗੱਡੀ ਚੋ ਹੀ ਧੱਕਾ ਮਾਰ ਕੇ ਉਤਾਰ ਦਿੱਤਾ