PunjabWorld News ਗੁਰਦੁਆਰਾ ਬਾਲਟੀਮੋਰ ਵਿਖੇ ਕਮੇਟੀ ਮੈਂਬਰਾਂ ਨੇ ਦਿੱਤਾ ਸਪੱਸ਼ਟੀਕਰਨ ਗੁਰਘਰ ਦੇ ਦਰਵਾਜੇ ਸਾਰਿਆਂ ਲਈ ਹਮੇਸ਼ਾਂ ਖੁੱਲ੍ਹੇ ਹਨ : ਕਮੇਟੀ ਮੈਂਬਰ By: Varinder Singh Date: 14/10/2023 ਗੁਰਦੁਆਰਾ ਬਾਲਟੀਮੋਰ ਵਿਖੇ ਕਮੇਟੀ ਮੈਂਬਰਾਂ ਨੇ ਦਿੱਤਾ ਸਪੱਸ਼ਟੀਕਰਨ ਗੁਰਘਰ ਦੇ ਦਰਵਾਜੇ ਸਾਰਿਆਂ ਲਈ ਹਮੇਸ਼ਾਂ ਖੁੱਲ੍ਹੇ ਹਨ : ਕਮੇਟੀ ਮੈਂਬਰ ਬਾਲਟੀਮੋਰ Amazing tv USA ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਕੁਝ ਵਿਅਕਤੀਆਂ ਵੱਲੋਂ ਕਮੇਟੀ ਮੈਂਬਰਾਂ ਨਾਲ ਤਕਰਾਰ ਚੱਲ ਰਹੀ ਹੈ। ਗੁਰਦੁਆਰਾ ਬਾਲਟੀਮੋਰ ਦੀ ਸਮੁੱਚੀ ਕਮੇਟੀ ਨਾਲ ਡੀ.ਸੀ. ਪੰਜਾਬ ਨਿੳੂਜ਼ ਚੈਨਲ ਦੇ ਮੁੱਖ ਸੰਪਾਦਕ ਵਰਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਚੇਅਰਮੈਨ ਸ. ਚਰਨਜੀਤ ਸਿੰਘ, ਵਾਈਸ ਪ੍ਰਧਾਾਨ ਸ. ਦਲਜੀਤ ਸਿੰਘ ਬੱਬੀ, ਪ੍ਰਧਾਨ ਸ. ਗੁਰਪ੍ਰੀਤ ਸਿੰਘ ਸੰਨੀ, ਜਨਰਲ ਸੈਕਟਰੀ ਸ. ਹਰਭਜਨ ਸਿੰਘ, ਸਾਬਕਾ ਪ੍ਰਧਾਨ ਸ. ਦਲਬੀਰ ਸਿੰਘ ਨਾਲ ਬਹੁਤ ਵਿਸਥਾਰ ਪੂਰਵਕ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਕੁਝ ਵਿਅਕਤੀ ਇਹ ਇਲਜ਼ਾਮ ਲਗਾ ਰਹੇ ਹਨ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਰੋਕਿਆ ਗਿਆ ਹੈ, ਪਰ ਅਸੀਂ ਦੱਸਣਾ ਚਾਹੁੰਦੇ ਹਨ ਕਿ ਇਹ ਵਿਅਕਤੀ ਗੁਰਦੁਆਰਾ ਸਾਹਿਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਅਸੀਂ ਗੁਰਦੁਆਰਾ ਸਾਹਿਬ ਵਿੱਚ ਪ੍ਰਵਾਨਿਤ ਰਹਿਤ ਮਰਿਆਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਪ੍ਰਬੰਧ ਚਲਾਉਦੇ ਹਾਂ, ਪਰ ਇਹ ਕੁਝ ਲੋਕ ਕੱਟੜਵਾਦ ਦੇ ਚੱਲਦਿਆਂ ਗੈਰ-ਪੰਥਕ ਮੁੱਦਿਆਂ ਉੱਤੇ ਬਹਿਸ ਕਰਕੇ ਸ਼ਰਧਾ ਵਿੱਚ ਵਿਘਨ ਪਾਉਦੇ ਹਨ। ਗੁਰਦੁਆਰਾ ਸਾਹਿਬ ਵਿੱਚ ਪੂਰਨ ਮਰਿਆਦਾ ਕਾਇਮ ਰੱਖਣ ਲਈ ਸਾਨੂੰ ਇਨ੍ਹਾਂ ਖਿਲਾਫ ਕੁਝ ਸਖਤ ਕਦਮ ਚੁੱਕਣੇ ਪਏ ਹਨ, ਪਰ ਇਹ ਕੁਝ ਕੁ ਸਮੇਂ ਲਈ ਹੀ ਹਨ। ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਦੀ ਸਮੁੱਚੀ ਸੰਗਤ ਸਵੇਰੇ ਸ਼ਾਮ ਗੁਰਬਾਣੀ ਕੀਰਤਨ ਅਤੇ ਨਿਤਨੇਮ ਸ਼ਰਧਾਪੂਵਕ ਨਿਰੰਤਰ ਕਰ ਰਹੇ ਹਨ। ਪਰ ਕੁਝ ਅਖੌਤੀ ਪੰਥਕ ਆਗੂ ਜੋ ਸਿਰਫ ਬਾਣੇ ਪਾ ਕੇ ਆਪਣੇ ਆਪ ਨੂੰ ਪੂਰਨ ਗੁਰਸਿੱਖ ਦਿਖਾ ਰਹੇ ਹਨ ਉਨ੍ਹਾਂ ਵੱਲੋਂ ਗੁਰਮਤਿ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਮੌਜੂਦਾ ਕਮੇਟੀ ਨੇ ਗੁਰਦੁਆਰਾ ਸਾਹਿਬ ਉੱਤੇ ਕਬਜ਼ਾ ਕੀਤਾ ਹੋਇਆ ਹੈ। ਪਰ ਅਸੀਂ ਉਨ੍ਹਾਂ ਦੀਆਂ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਗੁਰਦੁਆਰਾ ਸਾਹਿਬ ਦਾ ਸੰਪੂਰਨ ਪ੍ਰਬੰਧ ਇਸੇ ਤਰ੍ਹਾਂ ਗੁਰਮਤਿ ਮਰਿਆਦਾ ਨਾਲ ਚੱਲਦਾ ਰਹੇਗਾ। Previous articleसाल का आखिरी सूर्य ग्रहण आजNext articleभारत-पाक मैच में ‘जय श्री राम’ के नारे लगाए जाने पर DMK नेता ने घेरा, बीजेपी ने दिया करारा जवाब Varinder Singhhttps://amazingtvusa.comThanks for watching Amazing Tv Keep supporting keep watching pls like and share thanks LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Share post: FacebookTwitterPinterestWhatsApp SubscribeI want inI've read and accept the Privacy Policy. Popular ਭਾਰਤੀ ਸੁਪਰੀਮ ਕੋਰਟ ਡਿਜ਼ੀਟਲ ਅਰੈਸਟ ਦੀਆਂ ਵਧਦੀਆਂ ਘਟਨਾਵਾਂ ਤੋਂ ਫ਼ਿਕਰਮੰਦ ਸਕੂਲ ਜਾਂਦੀਆਂ ਦੋ ਭੈਣਾਂ ਦੀ ਮੌਤ ਬੱਸ ਨੇ ਮਾਰੀ ਟੱਕਰ ਮਾਨਸਾ Bags Best Performer Award in India under Adi Karmayogi AbhiyaanPresident of India Felicitates DC Bandipora for Exemplary Performance ਯਮਨ ਵਿੱਚ ਭਾਰਤੀ ਨਰਸ ਨੂੰ ਫਾਂਸੀ ਸਬੰਧੀ ਸੁਪਰੀਮ ਕੋਰਟ ਵਿੱਚ ਸੁਣਵਾਈ ਨਵੀਂ ਦਿੱਲੀ ਅਫਗਾਨ-ਪਾਕਿਸਤਾਨੀ ਹਮਲੇ ਵਿੱਚ 12 ਤੋਂ ਵੱਧ ਨਾਗਰਿਕ ਮਾਰੇ More like thisRelated ਭਾਰਤੀ ਸੁਪਰੀਮ ਕੋਰਟ ਡਿਜ਼ੀਟਲ ਅਰੈਸਟ ਦੀਆਂ ਵਧਦੀਆਂ ਘਟਨਾਵਾਂ ਤੋਂ ਫ਼ਿਕਰਮੰਦ Varinder Singh - 18/10/2025 ਭਾਰਤੀ ਸੁਪਰੀਮ ਕੋਰਟ ਡਿਜ਼ੀਟਲ ਅਰੈਸਟ ਦੀਆਂ ਵਧਦੀਆਂ ਘਟਨਾਵਾਂ ਤੋਂ... ਸਕੂਲ ਜਾਂਦੀਆਂ ਦੋ ਭੈਣਾਂ ਦੀ ਮੌਤ ਬੱਸ ਨੇ ਮਾਰੀ ਟੱਕਰ ਮਾਨਸਾ Varinder Singh - 18/10/2025 ਸਕੂਲ ਜਾਂਦੀਆਂ ਦੋ ਭੈਣਾਂ ਦੀ ਮੌਤ ਬੱਸ ਨੇ ਮਾਰੀ... Bags Best Performer Award in India under Adi Karmayogi AbhiyaanPresident of India Felicitates DC Bandipora for Exemplary Performance Varinder Singh - 17/10/2025 Bandipora Scripts History, Bags Best Performer Award in India... ਯਮਨ ਵਿੱਚ ਭਾਰਤੀ ਨਰਸ ਨੂੰ ਫਾਂਸੀ ਸਬੰਧੀ ਸੁਪਰੀਮ ਕੋਰਟ ਵਿੱਚ ਸੁਣਵਾਈ ਨਵੀਂ ਦਿੱਲੀ Varinder Singh - 16/10/2025 ਯਮਨ ਵਿੱਚ ਭਾਰਤੀ ਨਰਸ ਨੂੰ ਫਾਂਸੀ ਸਬੰਧੀ ਸੁਪਰੀਮ ਕੋਰਟ...