G20 ਆਗੂਆਂ ਦਾ ਵਰਚੁਅਲ ਸਿਖ਼ਰ ਸੰਮੇਲਨ ਅੱਜ

0
204

ਜੀ20 ਆਗੂਆਂ ਦੇ ਬੁੱਧਵਾਰ ਨੂੰ ਵਰਚੁਅਲ ਸਿਖ਼ਰ ਸੰਮੇਲਨ ‘ਚ ਵਿਕਾਸ ਮੁੱਖ ਮੁੱਦਾ ਹੋਵੇਗਾ। ਜੀ20 ਦੇ ਸ਼ੇਰਪਾ ਅਭਿਤਾਭ ਕਾਂਤ ਨੇ ਦੱਸਿਆ ਕਿ ਮਹੱਤਵਪੂਰਨ ਵਿਸ਼ਵ ਚੁਣੌਤੀਆਂ ਨੂੰ ਲੈ ਕੇ ਸਹਿਯੋਗ ਵਧਾਉਣ ‘ਤੇ ਵੀ ਵਿਚਾਰ ਹੋਵੇਗਾ।

ਕਾਂਤ ਨੇ ਮੀਡੀਆ ਨੂੰ ਦੱਸਿਆ ਕਿ ਨਵੀਂ ਦਿੱਲੀ ‘ਚ ਆਗੂਆਂ ਦੇ ਐਲਾਨ ਨੂੰ ਸਰਬ ਸੰਮਤੀ ਨਾਲ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਵਿਸ਼ਵ ਨੇ ਕਈ ਘਟਨਾਵਾਂ ਨੂੰ ਦੇਖਿਆ ਹੈ ਅਤੇ ਕਈ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ।

ਰਾਸ਼ਟਰੀ ਰਾਜਧਾਨੀ ‘ਚ ਜਾਰੀ 42ਵੇਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲੇ ‘ਚ ਬੁੱਧਵਾਰ ਨੂੰ ਅਸਮ ਦਿਵਸ ਮਨਾਇਆ ਜਾਵੇਗਾ। ਦਿੱਲੀ ‘ਚ ਜਾਰੀ ਵਪਾਰ ਮੇਲੇ ‘ਚ ਅਸਮ ਦੇ ਖ਼ੁਸ਼ਬੂ ਵਾਲੇ ਨਿੰਬੂ, ਮੁਗਾ ਰੇਸ਼ਨ ਸਮੇਤ ਹੋਰ ਵਸਤੂਆਂ ਦੀ ਵੀ ਪ੍ਰਦਰਸ਼ਨੀ ਲਾਈ ਜਾਵੇਗੀ।

LEAVE A REPLY

Please enter your comment!
Please enter your name here