ਤਿੰਨ ਕਿਲੋ ਤੋਂ ਵੱਧ ਹੈਰੋਇਨ ਬਰਾਮਦ

ਤਿੰਨ ਕਿਲੋ ਤੋਂ ਵੱਧ ਹੈਰੋਇਨ ਬਰਾਮਦ

0
138

ਤਿੰਨ ਕਿਲੋ ਤੋਂ ਵੱਧ ਹੈਰੋਇਨ ਬਰਾਮਦ

ਅੰਮਿ੍ਰਤਸਰ : ਬੀਐੱਸਐੱਫ ਨੇ ਪੰਜਾਬ ਦੇ ਅੰਮਿ੍ਰਤਸਰ ਵਿੱਚ ਤਸਕਰੀ ਨੂੰ ਨਾਕਾਮ ਕਰ ਦਿੱਤਾ ਅਤੇ ਪੀਲੀ ਟੇਪ ਨਾਲ ਲਪੇਟੀ ਹੋਈ 3.210 ਕਿਲੋਗ੍ਰਾਮ ਹੈਰੋਇਨ ਦੇ 3 ਪੈਕੇਜ ਜਬਤ ਕੀਤੇ। ਫੋਰਸ ਨੇ ਅੱਜ ਦੱਸਿਆ ਕਿ ਅੱਜ ਸਵੇਰੇਰ 5.30 ਵਜੇ ਚੌਕਸ ਜਵਾਨਾਂ ਨੇ ਪਿੰਡ-ਦਾਉਕੇ ਜ਼ਿਲ੍ਹਾ ਅੰਮਿ੍ਰਤਸਰ ਨੇੜੇ ਸਰਹੱਦੀ ਵਾੜ ਦੇ ਨੇੜੇ ਕੁੱਝ ਡਿੱਗਣ ਦੀ ਆਵਾਜ ਸੁਣੀ। ਤਲਾਸ਼ੀ ਲੈਣ ’ਤੇ ਇਹ ਹੈਰੀਇਨ ਦੀ ਬਰਾਮਦੀ ਹੋਈ ਹੈ।

LEAVE A REPLY

Please enter your comment!
Please enter your name here