ਅਮਰੀਕਾ ਦੇ ਟੈਕਸਾਸ ਦੇ ਹੋਟਲ ’ਚ ਧਮਾਕਾ ਕਾਰਨ 20 ਜਖਮੀ, ਇਕ ਦੀ ਹਾਲਤ ਗੰਭੀਰ

ਅਮਰੀਕਾ ਦੇ ਟੈਕਸਾਸ ਦੇ ਹੋਟਲ ’ਚ ਧਮਾਕਾ ਕਾਰਨ 20 ਜਖਮੀ, ਇਕ ਦੀ ਹਾਲਤ ਗੰਭੀਰ

0
156

ਅਮਰੀਕਾ ਦੇ ਟੈਕਸਾਸ ਦੇ ਹੋਟਲ ’ਚ ਧਮਾਕਾ ਕਾਰਨ 20 ਜਖਮੀ, ਇਕ ਦੀ ਹਾਲਤ ਗੰਭੀਰ

ਅਮਰੀਕਾ : ਅਮਰੀਕਾ ਦੇ ਟੈਕਸਾਸ ਸੂਬੇ ਦੇ ਫੋਰਟ ਵਰਥ ਵਿਚਲੇ ਇਤਿਹਾਸਕ ਹੋਟਲ ਵਿਚ ਧਮਾਕੇ ਵਿਚ 21 ਵਿਅਕਤੀ ਜਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਧਮਾਕੇ ਕਾਰਨ 20 ਮੰਜਲਿਾ ਹੋਟਲ ਦੇ ਦਰਵਾਜੇ ਅਤੇ ਕੰਧ ਦਾ ਪੂਰਾ ਹਿੱਸਾ ਸੜਕ ‘ਤੇ ਡਿੱਗ ਗਿਆ। ਇਸ ਦੇ ਨਾਲ ਹੀ ਬਚਾਅ ਦਲ ਨੇ ਬੇਸਮੈਂਟ ‘ਚ ਕਈ ਲੋਕਾਂ ਨੂੰ ਫਸੇ ਹੋਏ ਦੇਖਿਆ, ਜਦੋਂ ਧਮਾਕਾ ਹੋਇਆ ਤਾਂ ਸੈਂਡਮੈਨ ਸਿਗਨੇਚਰ ਹੋਟਲ ਦੇ ਦੋ ਦਰਜਨ ਤੋਂ ਵੱਧ ਕਮਰੇ ਮਹਿਮਾਨਾਂ ਨਾਲ ਭਰੇ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ ਅਤੇ ਹੋਟਲ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ।

LEAVE A REPLY

Please enter your comment!
Please enter your name here