ਕੋਕੀਨ ਤਸਕਰੀ ’ਚ ਪੰਜਾਬੀ ਮੂਲ ਟਰੱਕ ਡਰਾਈਵਰ ਖਿਲਾਫ ਮੁਕੱਦਮਾ 

ਕੋਕੀਨ ਤਸਕਰੀ ’ਚ ਪੰਜਾਬੀ ਮੂਲ ਟਰੱਕ ਡਰਾਈਵਰ ਖਿਲਾਫ ਮੁਕੱਦਮਾ 

0
107
  • ਕੋਕੀਨ ਤਸਕਰੀ ’ਚ ਪੰਜਾਬੀ ਮੂਲ ਟਰੱਕ ਡਰਾਈਵਰ ਖਿਲਾਫ ਮੁਕੱਦਮਾ
  • ਟੋਰਾਂਟੋ : ਕੈਨੇਡਾ ਵਿੱਚ 65 ਲੱਖ ਡਾਲਰ ਦੀ ਕੋਕੀਨ ਸਮਗਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਭਾਰਤੀ ਮੂਲ ਦੇ 35 ਸਾਲਾ ਟਰੱਕ ਡਰਾਈਵਰ ਸੁਖਵਿੰਦਰ ਧੰਜੂ ਨੂੰ ਕੈਨੇਡੀਅਨ ਪੁਲਿਸ ਨੇ ਪਿਛਲੇ ਸਾਲ 26 ਸਤੰਬਰ ਨੂੰ ਓਨਟਾਰੀਓ ਸੂਬੇ ਦੇ ਨਿਆਗਰਾ’ਚੋਂੇ ਗਿ੍ਰਫਤਾਰ ਕੀਤਾ ਸੀ। ਟਰੱਕ ਦੀ ਜਾਂਚ ਉਸ ਤੋਂ ਜੋ ਕੋਕੀਨ ਬਰਾਮਦ ਹੋਈ ਸੀ। ਨਿਕਲੀ। ਇਸ ਦਾ ਕੁੱਲ ਭਾਰ 233 ਕਿਲੋਗ੍ਰਾਮ ਸੀ। ਧੰਜੂ ਨੂੰ ਫਿਰ ਸੀਬੀਐਸਏ ਨੇ ਗਿ੍ਰਫਤਾਰ ਕੀਤਾ ਸੀ। ਪਿਛਲੇ ਸਾਲ 19 ਦਸੰਬਰ ਨੂੰ ਬਰੈਂਪਟਨ ਨਿਵਾਸੀ ਧੰਜੂ ‘ਤੇ ਕੋਕੀਨ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਓਨਟਾਰੀਓ ਵਿੱਚ ਅਧਿਕਾਰੀਆਂ ਵੱਲੋਂ 100 ਪੌਂਡ ਤੋਂ ਵੱਧ ਕੋਕੀਨ ਜਬਤ ਕਰਨ ਤੋਂ ਬਾਅਦ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਕਾਬੂ ਕੀਤਾ ਸੀ। ਮਨਪ੍ਰੀਤ ਸਿੰਘ (27) ਨੂੰ ਆਰਸੀਐਮਪੀ ਦੇ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਉੱਤੇ ਰਸਮੀ ਤੌਰ ‘ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ ਲਈ ਕੋਕੀਨ ਰੱਖਣ ਦਾ ਦੋਸ ਲਗਾਇਆ ਗਿਆ। ਧੰਜੂ ਅਤੇ ਮਨਪ੍ਰੀਤ ਸਿੰਘ ਦੋਵੇਂ ਬਰੈਂਪਟਨ ਸਹਿਰ ਦੇ ਵਸਨੀਕ ਹਨ।

LEAVE A REPLY

Please enter your comment!
Please enter your name here