ਥਾਣਾ ਜਮਾਲਪੁਰ ਵੱਲੋਂ ਇੱਕ ਭਗੌੜਾ ਵਿਅਕਤੀ ਗਿ੍ਰਫ਼ਤਾਰ

ਥਾਣਾ ਜਮਾਲਪੁਰ ਵੱਲੋਂ ਇੱਕ ਭਗੌੜਾ ਵਿਅਕਤੀ ਗਿ੍ਰਫ਼ਤਾਰ

0
154
  1. ਥਾਣਾ ਜਮਾਲਪੁਰ ਵੱਲੋਂ ਇੱਕ ਭਗੌੜਾ ਵਿਅਕਤੀ ਗਿ੍ਰਫ਼ਤਾਰ
  2. ਲੁਧਿਆਣਾ : ਥਾਣਾ ਜਮਾਲਪੁਰ ਲੁਧਿਆਣਾ ਦੇ ਐਸ.ਆਈ. ਜਸਪਾਲ ਸਿੰਘ ਅਤੇ ਏ.ਐਸ.ਆਈ. ਸੁਰਜੀਤ ਸਿੰਘ ਇੰਚਾਰਜ ਚੌਕੀ ਮੁੰਡੀਆ ਕਲਾਂ ਦੀ ਨਿਗਰਾਨੀ ਹੇਠ ਥਾਣਾ ਜਮਾਲਪੁਰ ਦੀ ਪੁਲਿਸ ਟੀਮ ਨੇ ਵੱਖ-ਵੱਖ ਮੁਕੱਦਮਿਆ ਵਿੱਚ ਇੱਕ ਭਗੋੜੇ ਹੋਏ ਦੋਸ਼ੀ ਨੂੰ ਫੜਨ ਵਿੱਚ ਸਫਲਤਾ ਹਾਸਿਲ ਕੀਤੀ ਹੈ, ਸੰਜੀਵ ਸੋਨੀ ਉਰਫ ਨੰਨੂ ਪੁੱਤਰ ਇੰਦਰ ਰਾਜ ਨੂੰ ਭਗੋੜਾ ਕਰਾਰ ਦਿੱਤਾ ਗਿਆ ਸੀ ਜਿਸ ਤੇ ਮੁਕੱਦਮਾ ਰਜਿਸਟਰ ਕੀਤਾ ਗਿਆ ਸੀ। ਸੰਜੀਵ ਸੋਨੀ ਨੂੰ ਗਿ੍ਰਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here