ਸਰਹੱਦ ਤੋਂ ਪਾਕਿਸਤਾਨੀ ਨਾਗਰਿਕ ਕਾਬੂ ਕੀਤਾ

ਸਰਹੱਦ ਤੋਂ ਪਾਕਿਸਤਾਨੀ ਨਾਗਰਿਕ ਕਾਬੂ ਕੀਤਾ

0
146

ਸਰਹੱਦ ਤੋਂ ਪਾਕਿਸਤਾਨੀ ਨਾਗਰਿਕ ਕਾਬੂ ਕੀਤਾ

ਗੁਰਦਾਸਪੁਰ : ਬੀਐੱਸਐੱਫ ਨੇ ਗੁਰਦਾਸਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਾਕਿਸਤਾਨੀ ਨਾਗਰਿਕ ਨੂੰ ਫੜ ਲਿਆ। ਅਧਿਕਾਰੀਆਂ ਮੁਤਾਬਕ ਪਾਕਿਸਤਾਨੀ ਨਾਗਰਿਕ ਅੰਤਰਰਾਸਟਰੀ ਸਰਹੱਦ ਪਾਰ ਕਰਕੇ ਗੁਰਦਾਸਪੁਰ ਜਲ੍ਹਿੇ ਦੇ ਪਿੰਡ ਠਾਕੁਰਪੁਰ ਨੇੜੇ ਭਾਰਤੀ ਖੇਤਰ ਵਿੱਚ ਦਾਖਲ ਹੋ ਗਿਆ। ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਉਸ ਨੂੰ ਦੇਖਿਆ ਤੇ ਕਾਬੂ ਕਰ ਲਿਆ। ਪੁੱਛ ਪੜਤਾਲ ਖੁਲਾਸਾ ਹੋਇਆ ਕਿ ਫੜਿਆ ਪਾਕਿਸਤਾਨੀ ਨਾਗਰਿਕ ਗਲਤੀ ਨਾਲ ਭਾਰਤੀ ਖੇਤਰ ਵਿੱਚ ਦਾਖਲ ਹੋ ਗਿਆ ਸੀ ਅਤੇ ਉਸ ਦੇ ਕਬਜੇ ਵਿੱਚੋਂ ਕੋਈ ਇਤਰਾਜਯੋਗ ਚੀਜ ਨਹੀਂ ਮਿਲੀ ਸੀ। ਬੀਐੱਸਐੱਫ ਨੇ ਫੜੇ ਵਿਅਕਤੀ ਨੂੰ ਅਗਲੀ ਜਾਂਚ ਲਈ ਪੰਜਾਬ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ।

LEAVE A REPLY

Please enter your comment!
Please enter your name here