ਰਿਕਾਰਡ 3300 ਕਿਲੋ ਨਸ਼ੀਲੇ ਪਦਾਰਥ ਜਬਤ, 5 ਵਿਦੇਸ਼ੀ ਕਾਬੂ

ਰਿਕਾਰਡ 3300 ਕਿਲੋ ਨਸ਼ੀਲੇ ਪਦਾਰਥ ਜਬਤ, 5 ਵਿਦੇਸ਼ੀ ਕਾਬੂ

0
123
  1. ਰਿਕਾਰਡ 3300 ਕਿਲੋ ਨਸ਼ੀਲੇ ਪਦਾਰਥ ਜਬਤ, 5 ਵਿਦੇਸ਼ੀ ਕਾਬੂ
  2. ਨਵੀਂ ਦਿੱਲੀ : ਭਾਰਤੀ ਜਲ ਸੈਨਾ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸਾਂਝੇ ਅਪਰੇਸ਼ਨ ਵਿੱਚ ਗੁਜਰਾਤ ਤੱਟ ਤੋਂ ਇਰਾਨੀ ਕਿਸਤੀ ਵਿੱਚੋਂ ਪੰਜ ਵਿਦੇਸੀਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਕੋਲੋਂ 3,300 ਕਿਲੋ ਨਸੀਲੇ ਪਦਾਰਥ ਬਰਾਮਦ ਕੀਤੇ ਹਨ। ਬਿਊਰੋ ਨੇ ਅੱਜ ਕਿਹਾ ਕਿ ਜਲ ਸੈਨਾ, ਗੁਜਰਾਤ ਐਂਟੀ ਟੈਰਰਿਸਟ ਸਕੁਐਡ ਅਤੇ ਐੱਨਸੀਬੀ ਦਾ ਇਹ ਸੰਯੁਕਤ ਅਪਰੇਸਨ ਅੰਤਰਰਾਸਟਰੀ ਸਮੁੰਦਰੀ ਸੀਮਾ ਰੇਖਾ (ਆਈਐੱਮਬੀਐੱਲ) ਦੇ ਨਾਲ ਲੱਗਦੇ ਅਰਬ ਸਾਗਰ ਵਿੱਚ ਚਲਾਇਆ ਗਿਆ। ਜਬਤ ਕੀਤੀ ਖੇਪ ਵਿੱਚ ਚਰਸ, ਮੈਥਾਮਫੇਟਾਮਾਈਨ ਅਤੇ ਮੋਰਫਿਨ ਸਾਮਲ ਹੈ, ਜੋ ਭਾਰਤ ਵਿੱਚ ਪਾਬੰਦੀਸੁਦਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਬਤ ਕੀਤੇ ਨਸੀਲੇ ਪਦਾਰਥਾਂ ਵਿੱਚ 3,089 ਕਿਲੋਗ੍ਰਾਮ ਚਰਸ, 158 ਕਿਲੋਗ੍ਰਾਮ ‘ਮੈਥਾਮਫੇਟਾਮਾਈਨ’ ਅਤੇ 25 ਕਿਲੋਗ੍ਰਾਮ ‘ਮੋਰਫਿਨ’ ਸਾਮਲ ਹੈ।

LEAVE A REPLY

Please enter your comment!
Please enter your name here