Business

ਦੋਗਣੇ ਟੈਰਿਫ ਕਾਰਨ ਭਾਰਤੀ ਫੈਕਟਰੀ ਮਾਲਕ ਪ੍ਰੇਸ਼ਾਨ

ਚੰਡੀਗੜ੍ਹ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਭਾਰਤੀ ਵਸਤਾਂ ਉਤੇ ਟੈਰਿਫ ਵਧਾਏ ਜਾਣ ਦੇ ਹਾਲੀਆ ਐਲਾਨ ਤੋਂ ਬਾਅਦ ਕੱਪੜਾ ਨਿਰਮਾਤਾ ਅਤੇ ਹੋਰ ਵੱਡਿਆਂ ਫੈਕਟਰੀਆਂ ਵਾਲੇ...

ਕਪਿਲ ਸ਼ਰਮਾ ਦੇ ਕੈਫੇ ’ਤੇ ਮੁੜ ਹਮਲਾ

ਸਰੀ : ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਬੌਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ’ਤੇ ਅੱਜ...

ਅਮਰੀਕਾ ਅਤੇ ਭਾਰਤ ਨੇ ਫਿਰ ਆਪੋ ਆਪਣੇ ਰਾਗ ਅਲਾਪੇਟਰੰਪ ਵੱਲੋਂ ਮੁੜ ਦਾਅਵਾ…ਮੈਂ ਰੋਕੀ ਭਾਰਤ-ਪਾਕਿ ਜੰਗ

ਭਾਰਤ ਦਾ ਦਾਅਵਾ : ਭਾਰਤ-ਪਾਕਿ ਫੌਜੀ ਕਾਰਵਾਈ ਆਪਸੀ ਗੱਲਬਾਤ ਜ਼ਰੀਏ ਰੁਕੀਨਿਊਯਾਰਕ/ਵਾਸ਼ਿੰਗਟਨ :ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਤੇ...

ਨਸ਼ਾ ਤੇ ਚੋਰੀ ਦੇ ਸਾਮਾਨ ਸਮੇਤ ਦੋ ਭਾਰਤੀ ਗ੍ਰਿਫ਼ਤਾਰ

ਬਰੈਂਪਟਨ : ਪੀਲ ਪੁਲੀਸ ਨੇ ਬਰੈਂਪਟਨ ਰਹਿੰਦੇ ਦੋ ਭਾਰਤੀਆਂ ਨੂੰ ਵੱਡੀ ਮਾਤਰਾ ਵਿੱਚ ਮਾਰੂ ਨਸ਼ੇ ਤੇ ਚੋਰੀ ਕੀਤੀਆਂ ਸੈਂਕੜੇ ਆਈਟਮਾਂ ਸਮੇਤ ਕਾਬੂ ਕੀਤਾ ਹੈ।...

ਆਸਟਰੇਲੀਆ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਾਵੇਗਾ

ਮੈਲਬਰਨ : ਆਸਟਰੇਲੀਆ ਵਿੱਚ ਅਗਲੇ ਸਾਲ 2026 ਵਿੱਚ ਵੱਧ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ। ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨ ਦੀਆਂ...

Popular