Punjab

ਡੈਮਾਂ ਤੋਂ ਪਾਣੀ ਛੱਡੇ ਜਾਣ ਉਪਰੰਤ ਸਥਿਤੀ ਦਾ ਲਿਆ ਜਾਇਜ਼ਾ

ਡੈਮਾਂ ਤੋਂ ਪਾਣੀ ਛੱਡੇ ਜਾਣ ਉਪਰੰਤ ਸਥਿਤੀ ਦਾ ਲਿਆ ਜਾਇਜ਼ਾਅੰਮ੍ਰਿਤਸਰ : ਪਹਾੜਾਂ ਵਿੱਚ ਭਾਰੀ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਦਰਿਆ ਚੜੇ...

ਅਕਾਲ ਤਖ਼ਤ ਸਾਹਿਬ ਵਿਖੇ ਵੰਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੀ ਯਾਦ ’ਚ ਅਰਦਾਸ

ਅੰਮਿ੍ਰਤਸਰ : 1947 ਦੀ ਭਾਰਤ ਪਾਕਿਸਤਾਨ ਵੰਡ ਦੌਰਾਨ ਜਾਨਾਂ ਗੁਆਉਣ ਵਾਲੇ ਲੱਖਾਂ ਪੰਜਾਬੀਆਂ ਦੀ ਯਾਦ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ...

ਏਅਰ ਕੈਨੇਡਾ ਦਾ ਸਟਾਫ ਹੜਤਾਲ ’ਤੇ; ਸੈਂਕੜੇ ਉਡਾਣਾਂ ਰੱਦ

ਮੌਂਟਰੀਅਲ : ਏਅਰ ਕੈਨੇਡਾ ਦੇ ਹਜਾਰਾਂ ਕੈਬਿਨ ਕਰੂ ਮੈਂਬਰ ਇਕਰਾਰਨਾਮੇ ਦੀ ਗੱਲਬਾਤ ਅਸਫ਼ਲ ਹੋਣ ਕਾਰਨ ਸਵੇਰੇ ਹੜਤਾਲ ’ਤੇ ਚਲੇ ਗਏ। ਏਅਰਲਾਈਨ ਨੂੰ ਸੈਂਕੜੇ ਉਡਾਣਾਂ...

ਜੰਮ-ਕਸ਼ਮੀਰ ਵਿਖੇ ਬੱਦਲਣ ਫੱਟਣ ਕਾਰਨ 12 ਮੌਤਾਂ

ਜੰਮ-ਕਸ਼ਮੀਰ ਵਿਖੇ ਬੱਦਲਣ ਫੱਟਣ ਕਾਰਨ 12 ਮੌਤਾਂਕਸ਼ਮੀਰ : (ਏਜੰਸੀਆਂ) ਵੀਰਵਾਰ ਨੂੰ ਜੰਮੂ ਖੇਤਰ ਦੇ ਪਹਾੜੀ ਜ਼ਿਲ੍ਹੇ ਕਿਸਤਵਾੜ ਦੇ ਪੱਡਰ ਵਿੱਚ ਬੱਦਲ ਫਟਣ ਕਾਰਨ 12...

ਪੁਲੀਸ ਨਾਲ ਮੁਕਾਬਲੇ ’ਚ ਮੁਲਜ਼ਮ ਜ਼ਖ਼ਮੀ

ਪੁਲੀਸ ਨਾਲ ਮੁਕਾਬਲੇ ’ਚ ਮੁਲਜ਼ਮ ਜ਼ਖ਼ਮੀਅੰਮ੍ਰਿਤਸਰ : ਪੁਲੀਸ ਨਾਲ ਹੋਏ ਇੱਕ ਮੁਕਾਬਲੇ ਵਿੱਚ ਇੱਕ ਮੁਲਜ਼ਮ ਉਸ ਵੇਲੇ ਜ਼ਖ਼ਮੀ ਹੋ ਗਿਆ ਜਦੋਂ ਉਸ ਨੇ ਭੱਜਣ...

Popular