Latest Blogs

ਸਾਰੀ ਉਮਰ ਦੀ ਬੱਚਤ ਲੁੱਟ ਕੇ ਹੋਇਆ ਫਰਾਰ

ਸਾਰੀ ਉਮਰ ਦੀ ਬੱਚਤ ਲੁੱਟ ਕੇ ਹੋਇਆ ਫਰਾਰ ਫ਼ਰੀਦਕੋਟ : ਫ਼ਰੀਦਕੋਟ ਦੇ ਸਟੇਟ ਬੈਂਕ ਆਫ਼ ਇੰਡੀਆ (S29) ਦੀ ਸਾਦਿਕ ਬ੍ਰਾਂਚ ਵਿੱਚ...
ਕਮਜ਼ੋਰ ਪਾਸਵਰਡ ਰੱਖਣ ਵਾਲੇ ਖ਼ਬਰਦਾਰ ਚੰਡੀਗੜ੍ਹ : ਇੱਕ 158 ਸਾਲ ਪੁਰਾਣੀ ਯੂਕੇ ਟਰਾਂਸਪੋਰਟ ਕੰਪਨੀ ਉੱਤੇ ਰੈਨਸਮਵੇਅਰ ਅਟੈਕ ਹੋਇਆ, ਜਿਸ ਕਰ ਕੇ...
ਮਹਿਲਾ ਨੇ ਗੁਜ਼ਾਰੇ ਭੱਤੇ ਵਿੱਚ ਮੰਗੇ 12 ਕਰੋੜ, 2MW ਅਤੇ ਮਹਿੰਗਾ ਫਲੈਟ; ਸੁਪਰੀਮ ਕੋਰਟ ਨੇ ਕਿਹਾ ‘ਕੰਮ ਕਰੋ ਤੇ ਕਮਾਓ’ ਨਵੀਂ...
ਅਮਰੀਕਾ ’ਚ ਭਾਰਤੀ ਜੋੜੇ ਨੇ ਲੋਕਾਂ ਤੋਂ ਲੁੱਟੇ ਕਰੋੜਾਂ ਰੁਪਏ ਟੈਕਸਾਸ : ਅਮਰੀਕਾ ਦੇ ਉੱਤਰੀ ਟੈਕਸਾਸ ਵਿੱਚ ਇੱਕ ਹਾਈ-ਪ੍ਰੋਫਾਈਲ ਭਾਰਤੀ ਜੋੜੇ...
ਕੈਨੇਡਾ ਨੇ ਭਾਰਤੀਆਂ ਨੂੰ ਫ਼ਰਜ਼ੀ ਈਮੇਲਾਂ ਤੇ ਕਾਲਾਂ ਤੋਂ ਚੌਕਸ ਕੀਤਾ ਵਿਨੀਪੈੱਗ : ਕੈਨੇਡਾ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ...
ਬੰਗਲਾਦੇਸ਼ ਜਹਾਜ਼ ਹਾਦਸਾ ਕਾਰਨ ਮੌਤਾਂ ਦੀ ਗਿਣਤੀ ਵਧਕੇ 27 ਹੋਈ ਢਾਕਾ : ਬੰਗਲਾਦੇਸ਼ ਏਅਰ ਫੋਰਸ ਦੇ ਜੈੱਟ ਦੇ ਢਾਕਾ ਦੇ ਇੱਕ...
ਏਅਰਲਾਈਨਜ਼ ਦੇ ਜਹਾਜ਼ ਦੀ ਸਹਾਇਕ ਪਾਵਰ ਯੂਨਿਟ ’ਚ ਅੱਗ ਲੱਗੀ ਨਵੀਂ ਦਿੱਲੀ : ਮੰਗਲਵਾਰ ਦੁਪਹਿਰ ਨੂੰ ਦਿੱਲੀ ਹਵਾਈ ਅੱਡੇ ’ਤੇ ਉਤਰਨ...
ਮਿਗ-21 ਜੰਗੀ ਜਹਾਜ਼ 19 ਸਤੰਬਰ ਨੂੰ ਕੀਤੇ ਜਾਣਗੇ ਬੰਦ ਨਵੀਂ ਦਿੱਲੀ “: ਭਾਰਤੀ ਹਵਾਈ ਸੈਨਾ (916) 19 ਸਤੰਬਰ ਨੂੰ ਆਪਣੇ ਆਖਰੀ...
ਲੋਕ ਸਭਾ ਵਿਚ ਹੰਗਾਮੇ ਕਾਰਨ ਸਦਨ ਪੂਰੇ ਦਿਨ ਲਈ ਉਠਾਇਆ ਨਵੀਂ ਦਿੱਲੀ : ਲੋਕ ਸਭਾ ਵਿਚ ਅੱਜ ਵਿਰੋਧੀ ਪਾਰਟੀਆਂ ਦੇ ਮੈਂਬਰਾਂ...
ਸ੍ਰੀ ਹਰਿਮੰਦਰ ਸਾਹਿਬ ’ਚ ਬੰਬ ਦੀ ਧਮਕੀ ਵਾਲੇ ਈਮੇਲ ਭੇਜਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਮਾਨ ਅੰਮ੍ਰਿਤਸਰ, ਸ੍ਰੀ ਹਰਿਮੰਦਰ ਸਾਹਿਬ ’ਚ...
ਕਾਰੋਬਾਰੀ ’ਤੇ ਗੋਲੀਆਂ ਚਲਾਉਣ ਵਾਲਾ ਕਾਬੂ ਮੁਹਾਲੀ : ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ ਐਰੋਸਿਟੀ ਇਲਾਕੇ ਵਿੱਚ ਇੱਕ ਕਾਰੋਬਾਰੀ ਦੇ ਦਫ਼ਤਰ...
ਦਲਜੀਤ ਦੋਸਾਂਝ ‘ਬਾਰਡਰ 2’ ਦੀ ਸ਼ੂਟਿੰਗ ਲਈ ਅੰਮ੍ਰਿਤਸਰ ਪਹੁੰਚਿਆ ਅੰਮ੍ਰਿਤਸਰ : ਗਾਇਕ-ਅਦਾਕਾਰ ਦਿਲਜੀਤ ਦੋਸਾਂਝ 1971 ਦੀ ਜੰਗ ’ਤੇ ਆਧਾਰਿਤ ਫਿਲਮ ‘ਬਾਰਡਰ...

━ the latest news

ਦਿੱਲੀ ਲਾਲ ਕਿਲ੍ਹੇ ਤੋਂ ਸੋਨੇ ਅਤੇ ਹੀਰੇ ਜੜਿਆ ਕਲਸ਼ ਚੋਰੀ

ਦਿੱਲੀ ਲਾਲ ਕਿਲ੍ਹੇ ਤੋਂ ਸੋਨੇ ਅਤੇ ਹੀਰੇ ਜੜਿਆ ਕਲਸ਼ ਚੋਰੀਨਵੀਂ ਦਿੱਲੀ, :ਲਾਲ ਕਿਲ੍ਹੇ ਵਿੱਚੋਂ ਇੱਕ ਧਾਰਮਿਕ ਰਸਮ ਦੌਰਾਨ ਲਗਪਗ 760 ਗ੍ਰਾਮ ਸੋਨਾ, ਹੀਰੇ ਅਤੇ ਪੰਨੇ ਜੜੀ ਇੱਕ ਕਲਸ਼ ਸਮੇਤ...

ਟਰੰਪ ਤੇ ਮੋਦੀ ਦੀ ਨਿੱਜੀ ਦੋਸਤੀ ਹੁਣ ਖ਼ਤਮ ਹੋਈ

ਟਰੰਪ ਤੇ ਮੋਦੀ ਦੀ ਨਿੱਜੀ ਦੋਸਤੀ ਹੁਣ ਖ਼ਤਮ ਹੋਈ : ਜੌਹਨ ਬੋਲਟਨ ਨਿਊਯਾਰਕ/ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ (NS1) ਜੌਹਨ ਬੋਲਟਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ...

ਰੂਸ ਤੋਂ ਤੇਲ ਖ਼ਰੀਦਣ ਕਰਕੇ ਭਾਰਤ ਖ਼ਿਲਾਫ਼ ਲਾਏ ਟੈਰਿਫ਼’ : ਟਰੰਪ

ਰੂਸ ਤੋਂ ਤੇਲ ਖ਼ਰੀਦਣ ਕਰਕੇ ਭਾਰਤ ਖ਼ਿਲਾਫ਼ ਲਾਏ ਟੈਰਿਫ਼’ : ਟਰੰਪਨਿਊਯਾਰਕ/ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਰੂਸੀ ਤੇਲ ਖ਼ਰੀਦਣ ਕਰਕੇ ਭਾਰਤ ਖ਼?ਲਾਫ਼...

ਅਫ਼ਗ਼ਾਨਿਸਤਾਨ ਵਿਚ ਮੁੜ ਭੂਚਾਲ ਦੇ ਝਟਕੇਪਹਿਲਾਂ ਭੂਚਾਲ ਕਾਰਨ 2200 ਮੌਤ ਹੋਈਆਂ ਸਨ

ਅਫ਼ਗ਼ਾਨਿਸਤਾਨ ਵਿਚ ਮੁੜ ਭੂਚਾਲ ਦੇ ਝਟਕੇਪਹਿਲਾਂ ਭੂਚਾਲ ਕਾਰਨ 2200 ਮੌਤ ਹੋਈਆਂ ਸਨਕਾਬੁਲ, : ਅਫਗਾਨਿਸਤਾਨ ਵਿੱਚ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਪਿਛਲੇ...

ਭਾਰਤੀ ਮੂਲ ਦੇ ਵਿਅਕਤੀ ਨੂੰ ਸਟੇਜ ਤੋਂ ਜਬਰੀ ਉਤਾਰਿਆ, ਭੀੜ ਨੂੰ ਉਕਸਾਉਣ ਦੇ ਇਲਜ਼ਾਮ

ਭਾਰਤੀ ਮੂਲ ਦੇ ਵਿਅਕਤੀ ਨੂੰ ਸਟੇਜ ਤੋਂ ਜਬਰੀ ਉਤਾਰਿਆ, ਭੀੜ ਨੂੰ ਉਕਸਾਉਣ ਦੇ ਇਲਜ਼ਾਮਸੋਸ਼ਲ ਮੀਡੀਆ ’ਤੇ ਘਟਨਾ ਦੀ ਵੀਡੀਓ ਵਾਇਰਲਮੈਲਬਰਨ : ਆਸਟਰੇਲੀਆ ਵਿੱਚ ਇੱਕ ਸਤੰਬਰ ਨੂੰ ਇਮੀਗ੍ਰੇਸ਼ਨ ਵਿਰੋਧੀ ਰੈਲੀ...
spot_img

━ popular

ਰੂਸ ’ਤੇ ਹੋਰ ਪਾਬੰਦੀਆਂ ਲਾਉਣ ਲਈ ਤਿਆਰ: ਟਰੰਪ

ਰੂਸ ’ਤੇ ਹੋਰ ਪਾਬੰਦੀਆਂ ਲਾਉਣ ਲਈ ਤਿਆਰ: ਟਰੰਪਨਿਊਯਾਰਕ/ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਨੂੰ ਕਿਹਾ ਕਿ ਉਹ ਰੂਸ ਵਿਰੁੱਧ ਹੋਰ ਪਾਬੰਦੀਆਂ ਲਾਉਣ...

ਨਵਾਰੋ ਵੱਲੋਂ ਭਾਰਤ ਦੀ ਮੁੜ ਆਲੋਚਨਾ

ਨਵਾਰੋ ਵੱਲੋਂ ਭਾਰਤ ਦੀ ਮੁੜ ਆਲੋਚਨਾਨਿਊਯਾਰਕ : ਵਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਰੂਸੀ ਤੇਲ ਖ਼ਰੀਦੇ ਜਾਣ ਨੂੰ ਲੈ ਕੇ ਇਕ ਵਾਰ...

ਲੰਡਨ ’ਚ ਫਲਸਤੀਨ ਐਕਸ਼ਨ ਗਰੁੱਪ ’ਤੇ ਪਾਬੰਦੀ ਦੇ ਵਿਰੋਧ ’ਚ ਭਾਰੀ ਪ੍ਰਦਰਸ਼ਨ890 ਵਿਅਕਤੀਆਂ ਦੀ ਹੋਈ ਗ੍ਰਿਫ਼ਤਾਰੀ

ਲੰਡਨ ’ਚ ਫਲਸਤੀਨ ਐਕਸ਼ਨ ਗਰੁੱਪ ’ਤੇ ਪਾਬੰਦੀ ਦੇ ਵਿਰੋਧ ’ਚ ਭਾਰੀ ਪ੍ਰਦਰਸ਼ਨ890 ਵਿਅਕਤੀਆਂ ਦੀ ਹੋਈ ਗ੍ਰਿਫ਼ਤਾਰੀਲੰਡਨ : ਬਰਤਾਨੀਆ ਦੀ ਸੰਸਦ ਦੇ ਬਾਹਰ ਵੱਡੀ ਗਿਣਤੀ...

ਨੇਪਾਲ ’ਚ ਸੋਸ਼ਲ ਮੀਡੀਆ ’ਤੇ ਪਾਬੰਦੀ ਖ਼ਿਲਾਫ਼ ਪ੍ਰਦਰਸ਼ਨ ’ਚ 14 ਮੌਤਾਂ

ਨੇਪਾਲ ’ਚ ਸੋਸ਼ਲ ਮੀਡੀਆ ’ਤੇ ਪਾਬੰਦੀ ਖ਼ਿਲਾਫ਼ ਪ੍ਰਦਰਸ਼ਨ ’ਚ 14 ਮੌਤਾਂਕਾਠਮੰਡੂ : ਨੇਪਾਲ ਦੀ ਰਾਜਧਾਨੀ ਅਤੇ ਕੁਝ ਹੋਰ ਇਲਾਕਿਆਂ ਵਿੱਚ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ...

ਅਨੁਤਿਨ ਚਰਨਵਿਰਾਕੁਲ ਬਣੇ ਥਾਈਲੈਂਡ ਦੇ ਨਵੇਂ ਪ੍ਰਧਾਨ ਮੰਤਰੀ

ਅਨੁਤਿਨ ਚਰਨਵਿਰਾਕੁਲ ਬਣੇ ਥਾਈਲੈਂਡ ਦੇ ਨਵੇਂ ਪ੍ਰਧਾਨ ਮੰਤਰੀਬੈਂਕਾਕ : ਥਾਈਲੈਂਡ ਵਿੱਚ ਸੀਨੀਅਰ ਆਗੂ ਅਨੁਤਿਨ ਚਰਨਵਿਰਾਕੁਲ ਅੱਜ ਸ਼ਾਹੀ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਦੇਸ਼ ਦੇ...