Latest Blogs

ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਮੰਨਦਿਆਂ ਲੈਂਡ ਪੁਲਿੰਗ ਪਾਲਿਸੀ ਵਾਪਸ ਲਈ: ਹਰਪਾਲ ਚੀਮਾ ਚੰਡੀਗੜ੍ਹ “: ਪੰਜਾਬ ਦੇ ਵਿੱਤ ਮੰਤਰੀ ਹਰਪਾਲ...
ਲੈਂਡ ਪੂਲਿੰਗ ਨੀਤੀ ਵਾਪਸ ਲੈਣਾ ਕਿਸਾਨਾਂ ਦੀ ਜਿੱਤ -ਰਾਜੇਵਾਲ ਖੰਨਾ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੈਂਡ...
ਸੁਪਰੀਮ ਕੋਰਟ ਵੱਲੋਂ ਪੁਰਾਣੇ ਵਾਹਨਾਂ ਦੇ ਮਾਲਕਾਂ ਨੂੰ ਰਾਹਤ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦਿੱਲੀ-N3R ਵਿੱਚ 10 ਸਾਲ...
ਮਜੀਠੀਆ ਨੂੰ ਅਜੇ ਵੀ ਨਹੀਂ ਮਿਲੀ ਰਾਹਤ ਮੁਹਾਲੀ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਥਿਤ ਦੋਸ਼ਾਂ ਅਧੀਨ ਨਾਭਾ ਦੀ ਨਿਊ...
ਸਭ ਦੇ ਬੌਸ’ ਨੂੰ ਭਾਰਤ ਦੀ ਤਰੱਕੀ ਹਜ਼ਮ ਨਹੀਂ ਹੋ ਰਹੀ: ਰੱਖਿਆ ਮੰਤਰੀ ਭਾਰਤ ਸਰਕਾਰ ਰਾਇਸੇਨ (ਮੱਧ ਪ੍ਰਦੇਸ਼) : ਭਾਰਤ ਰੱਖਿਆ...
ਅਮਰੀਕਾ ਨੂੰ ਕੁੱਲ ਵਪਾਰਕ ਬਰਾਮਦ ਦੇ 55 ਫੀਸਦੀ ’ਤੇ ਅਸਰ ਪਵੇਗਾ: ਵਿੱਤ ਰਾਜ ਮੰਤਰੀ ਨਵੀਂ ਦਿੱਲੀ : ਅਮਰੀਕਾ ਨੂੰ ਭਾਰਤ ਦੇ...
ਰਾਹੁਲ ਗਾਂਧੀ, ਪ੍ਰਿਯੰਕਾ, ਖੜਗੇ ਤੇ ਹੋਰ ਆਗੂਆਂ ਨੂੰ ਹਿਰਾਸਤ ’ਚ ਲੈਣ ਮਗਰੋਂ ਛੱਡਿਆ ਨਵੀਂ ਦਿੱਲੀ : ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ...
ਗਿਆਨੀ ਹਰਪ੍ਰੀਤ ਸਿੰਘ ਪੰਜ ਮੈਂਬਰੀ ਕਮੇਟੀ ਵੱਲੋਂ ਬਣਾਏ ਅਕਾਲੀ ਦਲ ਦੇ ਪ੍ਰਧਾਨ ਚੁਣੇ ਅੰਮ੍ਰਿਤਸਰ : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ...
ਗਾਇਕ ਕਰਨ ਔਜਲਾ ਤੇ ਹਨੀ ਸਿੰਘ ਮਹਿਲਾ ਕਮਿਸ਼ਨ ਅੱਗੇ ਨਾ ਹੋਏ ਪੇਸ਼ ਮੁਹਾਲੀ : ਪੰਜਾਬੀ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ,...
ਭੇਤ-ਭਰੀ ਹਾਲਤ ’ਚ ਘਰ ਵਿੱਚ ਲਟਕਦੀ ਮਿਲੀ ਪਟਵਾਰੀ ਦੀ ਲਾਸ਼ ਧਰਮਕੋਟ : ਇੱਥੇ ਇੰਦਗੜ੍ਹ ਹਲਕੇ ਦੇ ਪਟਵਾਰੀ ਹਰੀਸ਼ ਕੁਮਾਰ ਦੀ ਭੇਤ-ਭਰੀ...
ਆਵਾਰਾ ਕੁੱਤਿਆਂ ਨੂੰ ਆਸਰਾ ਕੇਂਦਰਾਂ ’ਚ ਤਬਦੀਲ ਕੀਤਾ ਜਾਵੇ: ਸੁਪਰੀਮ ਕੋਰਟ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦਿੱਲੀ ਸ਼ਹਿਰ ਵਿੱਚ ਆਵਾਰਾ...
ਪਾਕਿ ਦੀਆਂ ਟਿੱਪਣੀਆਂ ਬਾਰੇ ਭਾਰਤ ਦਾ ਜਵਾਬ... ਪ੍ਰਮਾਣੂ ਬਲੈਕਮੇਲ ਅੱਗੇ ਨਹੀਂ ਝੁਕਾਂਗੇ ਨਵੀਂ ਦਿੱਲੀ : ਭਾਰਤ ਨੇ ਪਾਕਿਸਤਾਨ ਦੇ ਫੌਜ ਮੁਖੀ ਆਸਿਮ...

━ the latest news

ਬ੍ਰਾਹਮਣ’ ਭਾਰਤੀ ਜਨਤਾ ਦੀ ਕੀਮਤ ’ਤੇ ਮੁਨਾਫਾਖੋਰੀ ਕਰ ਰਹੇ: ਨਵਾਰੋ

ਬ੍ਰਾਹਮਣ’ ਭਾਰਤੀ ਜਨਤਾ ਦੀ ਕੀਮਤ ’ਤੇ ਮੁਨਾਫਾਖੋਰੀ ਕਰ ਰਹੇ: ਨਵਾਰੋਨਿਊਯਾਰਕ, :ਰੂਸ ਤੋਂ ਤੇਲ ਦੀ ਖਰੀਦ ਨੂੰ ਲੈ ਕੇ ਭਾਰਤ ’ਤੇ ਇੱਕ ਵਾਰ ਫਿਰ ਨਿਸ਼ਾਨੇ ਸੇਧਦਿਆਂ ਅਮਰੀਕਾ ਦੇ ਰਾਸ਼ਟਰਪਤੀ ਦੀ...

ਕਿਮ ਜੌਂਗ ਵੱਲੋਂ ਨਵੀਂ ਮਿਜ਼ਾਈਲ ਫੈਕਟਰੀ ਦਾ ਦੌਰਾ

ਕਿਮ ਜੌਂਗ ਵੱਲੋਂ ਨਵੀਂ ਮਿਜ਼ਾਈਲ ਫੈਕਟਰੀ ਦਾ ਦੌਰਾਸਿਓਲ : ਉੱਤਰ ਕੋਰੀਆ ਨੇ ਕਿਹਾ ਕਿ ਉਸ ਦੇ ਆਗੂ ਕਿਮ ਜੌਂਗ ਉਨ ਵੱਲੋਂ ਹਫ਼ਤੇ ਦੇ ਅਖ਼ੀਰ ਵਿੱਚ ਇਕ ਨਵੀਂ ਹਥਿਆਰ ਫੈਕਟਰੀ...

ਵਿਨੀਪੈੱਗ ਵਿਖੇ ਸਜਾਇਆ ਗਿਆ ਨਗਰ ਕੀਰਤਨ

ਵਿਨੀਪੈੱਗ ਵਿਖੇ ਸਜਾਇਆ ਗਿਆ ਨਗਰ ਕੀਰਤਨਵਿਨੀਪੈੱਗ : ਅਮਰੀਕਾ ਦੇ ਗੁਰਦੁਆਰਾ ਸਿੱਖ ਸੋਸਾਇਟੀ ਆਫ਼ ਮੈਨੀਟੋਬਾ ਵੱਲੋਂ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਬਖ਼ਸ਼ੀਸ਼ ਕਰਨ ਵਾਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ...

ਅਫ਼ਗ਼ਾਨਿਸਤਾਨ ਵਿਚ ਭੂਚਾਲ ਕਰਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1400 ਹੋਈਜਲਾਲਾਬਾਦ

ਅਫ਼ਗ਼ਾਨਿਸਤਾਨ ਵਿਚ ਭੂਚਾਲ ਕਰਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1400 ਹੋਈਜਲਾਲਾਬਾਦ : ਪੂਰਬੀ ਅਫ਼ਗ਼ਾਨਿਸਤਾਨ ਵਿੱਚ ਨੂੰ ਐਤਵਾਰ ਅੱਧੀ ਰਾਤੀਂ ਆਏ ਸ਼ਕਤੀਸ਼ਾਲੀ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ...

ਬੁੱਢੇ ਨਾਲੇ ਦਾ ਜ਼ਹਿਰੀਲਾ ਪਾਣੀ ਸ਼ਹਿਰ ’ਚ ਪੁੱਜਾ, ਲੋਕਾਂ ਵਿੱਚ ਰੋਹਲੁਧਿਆਣਾ : ਬੁੱਢੇ ਨਾਲੇ ਤੋਂ ਰਸਾਇਣਾਂ ਨਾਲ ਭਰੇ ਪਾਣੀ ਨੇ ਲੁਧਿਆਣਾ ਵਿੱਚ ਸੈਂਕੜੇ ਘਰਾਂ ਨੂੰ ਆਪਣੀ ਲਪੇਟ ਵਿਚ ਲੈ...
spot_img

━ popular

ਕੈਨੇਡਾ ਤੋਂ ਮਿਲ ਰਹੀ ਹੈ ਅਤਿਵਾਦੀ ਸੰਗਠਨਾਂ ਨੂੰ ਵਿੱਤੀ ਮਦਦ: ਕੈਨੇਡੀਅਨ ਰਿਪੋਰਟ

ਕੈਨੇਡਾ ਤੋਂ ਮਿਲ ਰਹੀ ਹੈ ਅਤਿਵਾਦੀ ਸੰਗਠਨਾਂ ਨੂੰ ਵਿੱਤੀ ਮਦਦ: ਕੈਨੇਡੀਅਨ ਰਿਪੋਰਟਓਟਵਾ : ਕੈਨੇਡਾ ਵਿਚ ਦਹਿਸ਼ਤੀ ਜਥੇਬੰਦੀਆਂ ਨੂੰ ਰਾਜਸੀ ਤੌਰ ’ਤੇ ਹਿੰਸਾ ਨਾਲ ਜੁੜੀਆਂ...

ਲੰਡਨ ਦੇ ਬੀਬੀਸੀ ਹੈੱਡਕੁਆਰਟਰ ਨੂੰ ਲੱਗੀ ਅੱਗ

ਲੰਡਨ ਦੇ ਬੀਬੀਸੀ ਹੈੱਡਕੁਆਰਟਰ ਨੂੰ ਲੱਗੀ ਅੱਗਲੰਡਨ, ਇੱਥੋਂ ਦੀ ਵਾਈਟ ਸਿਟੀ ਵਿੱਚ ਬੀਬੀਸੀ ਦੇ ਪੁਰਾਣੇ ਹੈੱਡਕੁਆਰਟਰ ਟੈਲੀਵਿਜ਼ਨ ਸੈਂਟਰ ਵਿੱਚ ਅੱਗ ਲੱਗ ਗਈ ਤੇ ਅੱਗ...

ਅਮਰੀਕੀ ਟੈਕਸਾਂ ਸੰਬੰਧੀ ਕੈਨੇਡਾ ਨਵੀਆਂ ਯੋਜਨਾਵਾਂ ਦਾ ਐਲਾਨ

ਅਮਰੀਕੀ ਟੈਕਸਾਂ ਸੰਬੰਧੀ ਕੈਨੇਡਾ ਨਵੀਆਂ ਯੋਜਨਾਵਾਂ ਦਾ ਐਲਾਨਵਿਨੀਪੈੱਗ, ਟਰੰਪ ਦੇ ਟੈਕਸ ਦੇ ਜਵਾਬ ’ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਈ ਉਪਾਵਾਂ ਦਾ ਐਲਾਨ ਕੀਤਾ...

ਸਿਡਨੀ ਬੀਚ ’ਤੇ ਸ਼ਾਰਕ ਦੇ ਹਮਲੇ ਨਾਲ ਸਰਫਰ ਦੀ ਮੌਤ

ਸਿਡਨੀ ਬੀਚ ’ਤੇ ਸ਼ਾਰਕ ਦੇ ਹਮਲੇ ਨਾਲ ਸਰਫਰ ਦੀ ਮੌਤਸਿਡਨੀ : ਇਥੋਂ ਦੇ ਬੀਚ ’ਤੇ ਇੱਕ ਸ਼ਾਰਕ ਵੱਲੋਂ ਸਰਫਰ (ਲੱਕੜੀ ਦੇ ਫੱਟੇ ’ਤੇ ਪਾਣੀ...

ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਸਥਿਰ ਪਰ ਅਜੇ ਹਸਪਤਾਲ ’ਚ ਰਹਿਣਗੇ ਚੰਡੀਗੜ੍ਹ/ਮੁਹਾਲੀ

ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਸਥਿਰ ਪਰ ਅਜੇ ਹਸਪਤਾਲ ’ਚ ਰਹਿਣਗੇ ਚੰਡੀਗੜ੍ਹ/ਮੁਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਹੁਣ ਸਥਿਰ ਹੈ...