Latest Blogs

ਹੋਲਡ ‘ਤੇ ਰੱਖੀ ਗਈ ‘ਗਗਨਯਾਨ ਮਿਸ਼ਨ’ ਦੀ ਪਹਿਲੀ ਟੈਸਟ ਫਲਾਈਟ

ਇਸਰੋ ਨੇ ਮਿਸ਼ਨ ਗਗਨਯਾਨ (Mission Gaganyaan) ਦੀ ਪਹਿਲੀ ਟੈਸਟ ਫਲਾਈਟ ਰੋਕ ਦਿੱਤੀ ਹੈ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਮੀਡੀਆ ਨੂੰ...
ਚੰਡੀਗੜ੍ਹ : ਡਰੱਗ ਮਾਮਲੇ ਵਿੱਚ ਜਲਾਲਾਬਾਦ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਹਾਲੇ ਤੱਕ ਹਾਈ...
ਪਿਛਲੇ ਕਈ ਦਿਨਾਂ ਤੋਂ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਦੇ ਦਰਮਿਆਨ ਚੰਡੀਗੜ੍ਹ ਸਥਿਤ ਕੌਂਸਲੇਟ ਜਨਰਲ ਆਫ ਕੈਨੇਡਾ ਦਫਤਰ...
ਕੈਨੇਡਾ ਨੇ ਆਪਣੇ 41 ਡੈਲੀਗੇਟ ਵਾਪਸ ਬੁਲਾਏ ਟੋਰਾਂਟੋ: ਭਾਰਤ ਵੱਲੋਂ ਕੈਨੇਡਿਆਈ ਸਫੀਰਾਂ ਨੂੰ ਮਿਲੀ ਛੋਟ ਹਟਾਉਣ ਦੀ ਚਿਤਾਵਨੀ ਮਗਰੋਂ ਕੈਨੇਡਾ ਨੇ...
ਨਵਾਜ ਸ਼ਰੀਫ ਦੇ ਲਾਹੌਰ ਪੁੱਜਣ ਤੋਂ ਪਹਿਲਾਂ ਪੁਲਿਸ ਅਲਰਟ ਲਾਹੌਰ : ਲਹਿੰਦੇ ਪੰਜਾਬ ਵਿੱਚ ਆਪਣੀ ਪਾਰਟੀ ਦੀ ਰੈਲੀ ਨੂੰ ਸ਼ਨਿੱਚਰਵਾਰ ਨੂੰ...
ਆਹਮਣੇ ਸਾਹਮਣੇ ਫਾਇਰਿੰਗ ’ਚ ਸਰਪੰਚ ਤੇ ਪੰਚ ਦੀ ਮੌਤ ਮੋਗਾ : ਇਥੇ ਥਾਣਾ ਕੋਟ ਈਸੇ ਖਾਂ ਅਧੀਨ ਪਿੰਡ ਖੋਸਾ ਕੋਟਲਾ ਵਿੱਚ...
30 ਅਕਤੂਬਰ ਨੂੰ ਦਾ ਦਰਵਾਜਾ ਖੜਕਾਏਗੀ : ਪੰਜਾਬ ਸਰਕਾਰ ਚੰਡੀਗੜ੍ਹ, ਰਾਜਪਾਲ ਦੇ ਇਤਰਾਜਾਂ ਦੇ ਮੱਦੇਨਜਰ ਪੰਜਾਬ ਸਰਕਾਰ ਸੂਬਾਈ ਵਿਧਾਨ ਸਭਾ...
ਮੋਦੀ ਵੱਲੋਂ ‘ਨਮੋ ਭਾਰਤ’ ਰੇਲਗੱਡੀ ਨੂੰ ਹਰੀ ਝੰਡੀ ਸਾਹਿਬਾਬਾਦ (ਉੱਤਰ ਪ੍ਰਦੇਸ਼) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਮੇਰਠ ‘ਰਿਜਨਲ ਰੈਪਿਡ ਟਰਾਂਜਿਟ ਸਿਸਟਮ...
ਪਾਣੀ ਪੀਣਾ ਸਰੀਰ ਲਈ ਬਹੁਤ ਜ਼ਰੂਰੀ ਹੈ ਪਰ ਜ਼ਿਆਦਾ ਪਾਣੀ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਸਭ ਤੋਂ ਹੈਰਾਨੀ ਵਾਲੀ...
ਬਾਰਸ਼ ਪੈਣ ਨਾਲ ਉੱਤਰੀ ਭਾਰਤ ਵਿੱਚ ਰਾਤ ਨੂੰ ਪਾਰਾ ਡਿੱਗ ਜਾਂਦਾ ਹੈ। ਇਸ ਲਈ ਅਕਤੂਬਰ ਵਿੱਚ ਹੀ ਠੰਢ ਦਾ ਅਹਿਸਾਸ...
ਨਵੀਂ 'ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ' (RRTS) ਟ੍ਰੇਨਾਂ ਨੂੰ 'ਨਮੋ ਭਾਰਤ' ਵਜੋਂ ਜਾਣਿਆ ਜਾਵੇਗਾ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ...
ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਵਿਗੜੇ ਸਬੰਧਾਂ ਵਿਚਾਲੇ ਦੋ ਵੱਡੀਆਂ ਖ਼ਬਰਾਂ ਆ...

━ the latest news

ਤਰਨ ਤਾਰਨ ’ਚ ਕਾਂਗਰਸੀ ਆਗੂ ਦਾ ਗੋਲੀਆਂ ਮਾਰ ਕੇ ਕਤਲ

ਤਰਨ ਤਾਰਨ ’ਚ ਕਾਂਗਰਸੀ ਆਗੂ ਦਾ ਗੋਲੀਆਂ ਮਾਰ ਕੇ ਕਤਲਪੱਟੀ : ਕਾਂਗਰਸ ਦੇ ਪੱਟੀ ਬਲਾਕ ਦੇ ਪ੍ਰਧਾਨ ਗੁਰਮੇਲ ਸਿੰਘ ਦੀ ਬੁੱਧਵਾਰ ਨੂੰ ਇੱਥੇ ਹਥਿਆਰਬੰਦ ਵਿਅਕਤੀਆਂ ਨੇ ਗੋਲੀ ਮਾਰ ਕੇ...

ਪੁਤਿਨ ਵੱਲੋਂ ਕਿਮ ਨਾਲ ਮੁਲਾਕਾਤ ਕੀਤੀ

ਪੁਤਿਨ ਵੱਲੋਂ ਕਿਮ ਨਾਲ ਮੁਲਾਕਾਤ ਕੀਤੀਪੇਈਚਿੰਗ :ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਪੇਈਚਿੰਗ ਵਿੱਚ ਦੁਵੱਲੀ ਗੱਲਬਾਤ ਸ਼ੁਰੂ ਕਰਨ ਲਈ ਮੁਲਾਕਾਤ ਕੀਤੀ। ਦੋਵਾਂ...

ਇੰਗਲੈਂਡ ਵਿਖੇ ਕਾਰਾਂ ਦੀ ਟੱਕਰ ’ਚ ਦੋ ਭਾਰਤੀ ਵਿਦਿਆਰਥੀ ਹਲਾਕ

ਇੰਗਲੈਂਡ ਵਿਖੇ ਕਾਰਾਂ ਦੀ ਟੱਕਰ ’ਚ ਦੋ ਭਾਰਤੀ ਵਿਦਿਆਰਥੀ ਹਲਾਕਲੰਡਨ, ਦੱਖਣ-ਪੂਰਬੀ ਇੰਗਲੈਂਡ ਦੇ 5ssex ਵਿੱਚ ਦੋ ਕਾਰਾਂ ਦੀ ਟੱਕਰ ਦੌਰਾਨ ਤਿਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ,...

ਪਾਕਿਸਤਾਨ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ

ਪਾਕਿਸਤਾਨ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤਪੇਈਚਿੰਗ : ਤਿਆਨਜਿਨ ਵਿੱਚ ਹਾਲ ਹੀ ਵਿੱਚ ਹੋਏ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਤੋਂ ਬਾਅਦ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ...

ਵਿਨੀਪੈਗ ’ਚ ਧੂਮ ਧੜੱਕੇ ਨਾਲ ਸਮਾਪਤ ਹੋਇਆ ਸਾਲਾਨਾ ਖੇਡ ਮੇਲਾ

ਵਿਨੀਪੈਗ ’ਚ ਧੂਮ ਧੜੱਕੇ ਨਾਲ ਸਮਾਪਤ ਹੋਇਆ ਸਾਲਾਨਾ ਖੇਡ ਮੇਲਾਵਿਨੀਪੈੱਗ : ਵਿਨੀਪੈਗ ਵਿਚ ਸਥਾਨਕ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਮੈਨੀਟੋਬਾ ਵੱਲੋਂ ਸਰਬ ਸਾਂਝਾ ਖੇਡ ਮੇਲਾ ਹਰ ਸਾਲ...
spot_img

━ popular

ਰੂਸ ’ਤੇ ਹੋਰ ਪਾਬੰਦੀਆਂ ਲਾਉਣ ਲਈ ਤਿਆਰ: ਟਰੰਪ

ਰੂਸ ’ਤੇ ਹੋਰ ਪਾਬੰਦੀਆਂ ਲਾਉਣ ਲਈ ਤਿਆਰ: ਟਰੰਪਨਿਊਯਾਰਕ/ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਨੂੰ ਕਿਹਾ ਕਿ ਉਹ ਰੂਸ ਵਿਰੁੱਧ ਹੋਰ ਪਾਬੰਦੀਆਂ ਲਾਉਣ...

ਨਵਾਰੋ ਵੱਲੋਂ ਭਾਰਤ ਦੀ ਮੁੜ ਆਲੋਚਨਾ

ਨਵਾਰੋ ਵੱਲੋਂ ਭਾਰਤ ਦੀ ਮੁੜ ਆਲੋਚਨਾਨਿਊਯਾਰਕ : ਵਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਰੂਸੀ ਤੇਲ ਖ਼ਰੀਦੇ ਜਾਣ ਨੂੰ ਲੈ ਕੇ ਇਕ ਵਾਰ...

ਲੰਡਨ ’ਚ ਫਲਸਤੀਨ ਐਕਸ਼ਨ ਗਰੁੱਪ ’ਤੇ ਪਾਬੰਦੀ ਦੇ ਵਿਰੋਧ ’ਚ ਭਾਰੀ ਪ੍ਰਦਰਸ਼ਨ890 ਵਿਅਕਤੀਆਂ ਦੀ ਹੋਈ ਗ੍ਰਿਫ਼ਤਾਰੀ

ਲੰਡਨ ’ਚ ਫਲਸਤੀਨ ਐਕਸ਼ਨ ਗਰੁੱਪ ’ਤੇ ਪਾਬੰਦੀ ਦੇ ਵਿਰੋਧ ’ਚ ਭਾਰੀ ਪ੍ਰਦਰਸ਼ਨ890 ਵਿਅਕਤੀਆਂ ਦੀ ਹੋਈ ਗ੍ਰਿਫ਼ਤਾਰੀਲੰਡਨ : ਬਰਤਾਨੀਆ ਦੀ ਸੰਸਦ ਦੇ ਬਾਹਰ ਵੱਡੀ ਗਿਣਤੀ...

ਨੇਪਾਲ ’ਚ ਸੋਸ਼ਲ ਮੀਡੀਆ ’ਤੇ ਪਾਬੰਦੀ ਖ਼ਿਲਾਫ਼ ਪ੍ਰਦਰਸ਼ਨ ’ਚ 14 ਮੌਤਾਂ

ਨੇਪਾਲ ’ਚ ਸੋਸ਼ਲ ਮੀਡੀਆ ’ਤੇ ਪਾਬੰਦੀ ਖ਼ਿਲਾਫ਼ ਪ੍ਰਦਰਸ਼ਨ ’ਚ 14 ਮੌਤਾਂਕਾਠਮੰਡੂ : ਨੇਪਾਲ ਦੀ ਰਾਜਧਾਨੀ ਅਤੇ ਕੁਝ ਹੋਰ ਇਲਾਕਿਆਂ ਵਿੱਚ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ...

ਅਨੁਤਿਨ ਚਰਨਵਿਰਾਕੁਲ ਬਣੇ ਥਾਈਲੈਂਡ ਦੇ ਨਵੇਂ ਪ੍ਰਧਾਨ ਮੰਤਰੀ

ਅਨੁਤਿਨ ਚਰਨਵਿਰਾਕੁਲ ਬਣੇ ਥਾਈਲੈਂਡ ਦੇ ਨਵੇਂ ਪ੍ਰਧਾਨ ਮੰਤਰੀਬੈਂਕਾਕ : ਥਾਈਲੈਂਡ ਵਿੱਚ ਸੀਨੀਅਰ ਆਗੂ ਅਨੁਤਿਨ ਚਰਨਵਿਰਾਕੁਲ ਅੱਜ ਸ਼ਾਹੀ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਦੇਸ਼ ਦੇ...