Latest Blogs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮੌਕੇ 400...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮੌਕੇ 400 ਕੁਇੰਟਲ ਫੁੱਲਾਂ ਨਾਲ ਕੀਤੀ ਜਾ ਰਹੀ ਸਜਾਵਟ: ਸ੍ਰੀ ਦਰਬਾਰ...
ਪੰਜਾਬ ਹਾਸ-ਕਲਾਕਾਰ ਜਸਵਿੰਦਰ ਭੱਲਾ ਦਾ ਦੇਹਾਂਤਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏਲੁਧਿਆਣਾ : ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ...
ਇਮਰਾਨ ਖ਼ਾਨ ਨੂੰ ਹਿੰਸਾ ਕੇਸ ’ਚ ਜ਼ਮਾਨਤਇਸਲਾਮਾਬਾਦ : ਪਾਕਿਸਤਾਨ ਦੇ ਸੁਪਰੀਮ ਕੋਰਟ ਨੇ 9 ਮਈ ਦੀ ਹਿੰਸਾ ਨਾਲ ਜੁੜੇ ਅੱਠ...
ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਵਿਕਰਮ ਸਿੰਘੇ ਗ੍ਰਿਫ਼ਤਾਰਕੋਲੰਬੋ : ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਰਨਿਲ ਵਿਕਰਮ ਸਿੰਘੇ ਨੂੰ ਸਰਕਾਰੀ ਫੰਡਾਂ ਦੀ ਦੁਰਵਰਤੋਂ...
ਲਾਰਡ ਸਵਰਾਜ ਪਾਲ ਦਾ ਲੰਡਨ ’ਚ ਦੇਹਾਂਤਜਲੰਧਰ ਦੇ ਜੰਮਪਲ ਨੇ 94 ਸਾਲ ਦੀ ਉਮਰ ’ਚ ਲਿਆ ਆਖ਼ਰੀ ਸਾਹਲੰਡਨ : ਭਾਰਤੀ...
ਰੂਸ ’ਚ ਜੈਸ਼ੰਕਰ-ਪੂਤਿਨ ਮੁਲਾਕਾਤ ਰਹੀ ਸਫਲਮਾਸਕੋ : ਵਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ...
ਅਮਰੀਕਾ ਵੱਲੋਂ ਭਾਰਤ ’ਤੇ 50 ਫੀਸਦੀ ਟੈਕਸ ਲਾਉਣ ਦਾ ਚੀਨ ਵਲੋਂ ਵਿਰੋਧਪੇਚਿੰਗ : ਚੀਨੀ ਰਾਜਦੂਤ ਜ਼ੂ ਫੀਹੋਂਗ ਨੇ ਇੱਥੇ ਕਿਹਾ...
ਕੋਲੰਬੀਆ ਵਿਚ ਕਾਰ ਬੰਬ ਧਮਾਕਾ, 17 ਮੌਤਾਂਬੋਗੋਟਾ : ਕੋਲੰਬੀਆ ਵਿੱਚ ਇੱਕ ਕਾਰ ਬੰਬ ਧਮਾਕੇ ਅਤੇ ਪੁਲੀਸ ਹੈਲੀਕਾਪਟਰ ’ਤੇ ਹਮਲੇ ਵਿੱਚ...
ਭਾਰਤ ਨਾਲ ਸਬੰਧਾਂ ’ਚ ਨਿਘਾਰ ਨੂੰ ਰੋਕਣ ਵੱਲ ਤਰਜੀਹ ਦੇਵੇ ਅਮਰੀਕਾ: ਹੇਲੀਨਿਊਯਾਰਕ, :ਰਪਬਲਿਕਨ ਪਾਰਟੀ ਦੀ ਆਗੂ ਨਿੱਕੀ ਹੇਲੀ ਨੇ ਕਿਹਾ...
ਅਮਰੀਕੀ ਸਰਕਾਰ ਨੇ ਟਰੱਕ ਡਰਾਈਵਰਾਂ ’ਤੇ ਲਾਈ ਰੋਕਭਾਰਤੀ ਟਰੱਕ ਡਰਾਈਵਰ ਦੀ ਗਲਤੀ ਮਗਰੋਂ ਸਰਕਾਰ ਨੇ ਲਿਆ ਵੱਡਾ ਫ਼ੈਸਲਾਵਾਸ਼ਿੰਗਟਨ : ਅਮਰੀਕੀ...
ਅਮਰੀਕਾ ’ਚ ਇਮੀਗ੍ਰੇਸ਼ਨ ਲਈ ਹੋਰ ਸਖਤੀ ਦੀ ਸੰਭਾਵਨੀਵਾਸ਼ਿੰਗਟਨ : ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਲਈ ਕਾਨੂੰਨੀ ਰਾਹ ਲੱਭਣ ਵਾਲੇ...
ਨੇਤਨਯਾਹੂ ਨੇ ਆਸਟਰੇਲੀਆ ਵਿਰੁੱਧ ਗੁੱਸਾ ਕੱਢਿਆ: ਬਰਕਇਜ਼ਰਾਈਲ : ਆਸਟਰੇਲਿਆਈ ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਅੱਜ ਬੈਂਜਾਮਿਨ ਨੇਤਨਯਾਹੂ ’ਤੇ...

━ the latest news

256GB ਸਟੋਰੇਜ਼ ਤੇ 12GB ਰੈਮ ਦੇ ਨਾਲ ਲਾਂਚ ਹੋਇਆ Moto G84 5G ਸਮਾਰਟਫੋਨ, ਕੀਮਤ ਖਰੀਦਣ ਲਈ ਕਰ ਦੇਵੇਗੀ ਮਜ਼ਬੂਰ

Motorola ਨੇ ਅੱਜ ਭਾਰਤ ਵਿੱਚ ਇੱਕ ਬਜਟ ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਫੋਨ 'ਚ 12GB ਰੈਮ ਅਤੇ 256GB ਸਟੋਰੇਜ ਸਪੋਰਟ ਦਿੱਤੀ ਹੈ। ਸਭ ਤੋਂ ਖਾਸ ਗੱਲ ਇਸ ਫੋਨ ਦੀ...

Google ਨੇ ਭਾਰਤ ਲਈ ਅੰਗਰੇਜ਼ੀ ਅਤੇ ਹਿੰਦੀ ਵਿੱਚ AI ਸਰਚ ਟੂਲ ਕੀਤਾ ਪੇਸ਼

ਦੁਨੀਆ ਦੀ ਮਸ਼ਹੂਰ ਟੈਕਨਾਲੋਜੀ ਕੰਪਨੀ ਗੂਗਲ ਨੇ ਭਾਰਤ ਲਈ ਅੰਗਰੇਜ਼ੀ ਅਤੇ ਹਿੰਦੀ ਵਿੱਚ AI ਸਰਚ ਟੂਲ ਪੇਸ਼ ਕੀਤਾ ਹੈ। ਅਲਫਾਬੇਟ ਦੀ ਕੰਪਨੀ ਗੂਗਲ ਨੇ ਭਾਰਤ ਅਤੇ ਜਾਪਾਨ ਦੇ ਉਪਭੋਗਤਾਵਾਂ...

ਦਿਨ ਦੀ ਸ਼ੁਰੂਆਤ ਗਰਮ ਪਾਣੀ ਨਾਲ ਕਰੋ ਤਾਂ ਜਾਣੋ 5 ਵੱਡੇ ਫਾਇਦੇ, ਜੇਕਰ ਨਹੀਂ ਪੀਂਦੇ ਤਾਂ ਅੱਜ ਤੋਂ ਹੀ ਕਰੋ ਸ਼ੁਰੂ

ਰੋਜ਼ਾਨਾ ਸਵੇਰੇ ਉੱਠਣ ਤੋਂ ਬਾਅਦ ਗਰਮ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਗਰਮ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ ਅਤੇ ਕਬਜ਼ ਦੀ ਸਮੱਸਿਆ ਦੂਰ ਹੁੰਦੀ...

ਪੰਜਾਬੀ ਸੰਗੀਤ ਜਗਤ ਤੋਂ ਦੁਖਦਾਇਕ ਖਬਰ!

ਪੰਜਾਬੀ ਸਾਹਿਤ ਸੰਸਾਰ ਵਾਸਤੇ ਮਾੜੇ ਸਮੇਂ ਚੱਲ ਰਹੇ ਹਨ। ਕੁਝ ਦਿਨ ਪਹਿਲਾਂ ਦੇਸ ਰਾਜ ਕਾਲੀ ਤੁਰ ਗਿਆ ਤੇ ਹੁਣ ਗੀਤਕਾਰ ਹਰਜਿੰਦਰ ਬੱਲ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ...

ਸਿੱਖਿਆ ਵਿਭਾਗ ਦਾ ਵੱਡਾ ਫੈਸਲਾ !

ਸਿੱਖਿਆ ਵਿਭਾਗ ਨੇ ਵਰਕਿੰਗ ਡੇਅ (Working Day) ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ 5 ਸਤੰਬਰ ਨੂੰ ਹੋਣ ਵਾਲੇ ਸਟੇਟ ਟੀਚਰ ਐਵਾਰਡ ਦੀਆਂ ਤਿਆਰੀਆਂ ਮੁਕੰਮਲ...
spot_img

━ popular

ਕੈਨੇਡਾ ਤੋਂ ਮਿਲ ਰਹੀ ਹੈ ਅਤਿਵਾਦੀ ਸੰਗਠਨਾਂ ਨੂੰ ਵਿੱਤੀ ਮਦਦ: ਕੈਨੇਡੀਅਨ ਰਿਪੋਰਟ

ਕੈਨੇਡਾ ਤੋਂ ਮਿਲ ਰਹੀ ਹੈ ਅਤਿਵਾਦੀ ਸੰਗਠਨਾਂ ਨੂੰ ਵਿੱਤੀ ਮਦਦ: ਕੈਨੇਡੀਅਨ ਰਿਪੋਰਟਓਟਵਾ : ਕੈਨੇਡਾ ਵਿਚ ਦਹਿਸ਼ਤੀ ਜਥੇਬੰਦੀਆਂ ਨੂੰ ਰਾਜਸੀ ਤੌਰ ’ਤੇ ਹਿੰਸਾ ਨਾਲ ਜੁੜੀਆਂ...

ਲੰਡਨ ਦੇ ਬੀਬੀਸੀ ਹੈੱਡਕੁਆਰਟਰ ਨੂੰ ਲੱਗੀ ਅੱਗ

ਲੰਡਨ ਦੇ ਬੀਬੀਸੀ ਹੈੱਡਕੁਆਰਟਰ ਨੂੰ ਲੱਗੀ ਅੱਗਲੰਡਨ, ਇੱਥੋਂ ਦੀ ਵਾਈਟ ਸਿਟੀ ਵਿੱਚ ਬੀਬੀਸੀ ਦੇ ਪੁਰਾਣੇ ਹੈੱਡਕੁਆਰਟਰ ਟੈਲੀਵਿਜ਼ਨ ਸੈਂਟਰ ਵਿੱਚ ਅੱਗ ਲੱਗ ਗਈ ਤੇ ਅੱਗ...

ਅਮਰੀਕੀ ਟੈਕਸਾਂ ਸੰਬੰਧੀ ਕੈਨੇਡਾ ਨਵੀਆਂ ਯੋਜਨਾਵਾਂ ਦਾ ਐਲਾਨ

ਅਮਰੀਕੀ ਟੈਕਸਾਂ ਸੰਬੰਧੀ ਕੈਨੇਡਾ ਨਵੀਆਂ ਯੋਜਨਾਵਾਂ ਦਾ ਐਲਾਨਵਿਨੀਪੈੱਗ, ਟਰੰਪ ਦੇ ਟੈਕਸ ਦੇ ਜਵਾਬ ’ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਈ ਉਪਾਵਾਂ ਦਾ ਐਲਾਨ ਕੀਤਾ...

ਸਿਡਨੀ ਬੀਚ ’ਤੇ ਸ਼ਾਰਕ ਦੇ ਹਮਲੇ ਨਾਲ ਸਰਫਰ ਦੀ ਮੌਤ

ਸਿਡਨੀ ਬੀਚ ’ਤੇ ਸ਼ਾਰਕ ਦੇ ਹਮਲੇ ਨਾਲ ਸਰਫਰ ਦੀ ਮੌਤਸਿਡਨੀ : ਇਥੋਂ ਦੇ ਬੀਚ ’ਤੇ ਇੱਕ ਸ਼ਾਰਕ ਵੱਲੋਂ ਸਰਫਰ (ਲੱਕੜੀ ਦੇ ਫੱਟੇ ’ਤੇ ਪਾਣੀ...

ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਸਥਿਰ ਪਰ ਅਜੇ ਹਸਪਤਾਲ ’ਚ ਰਹਿਣਗੇ ਚੰਡੀਗੜ੍ਹ/ਮੁਹਾਲੀ

ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਸਥਿਰ ਪਰ ਅਜੇ ਹਸਪਤਾਲ ’ਚ ਰਹਿਣਗੇ ਚੰਡੀਗੜ੍ਹ/ਮੁਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਹੁਣ ਸਥਿਰ ਹੈ...